ਬਵਾਸੀਰ ਦਾ ਇਲਾਜ ਕਰਵਾਉਣ ਦੇ ਦੇਸੀ ਤਰੀਕੇ ਕਿਹੜੇ-ਕਿਹੜੇ ਹਨ
ਬਵਾਸੀਰ ਜਿਸ ਨੂੰ ਪਾਈਲਸ ਵੀ ਕਿਹਾ ਜਾਂਦਾ ਹੈ
ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ, ਅੰਦਰੂਨੀ ਅਤੇ ਬਾਹਰੀ
ਅੰਦਰਲੀ ਬਵਾਸੀਰ ਏਨਸ ਦੇ ਅੰਦਰ ਹੁੰਦੀ ਹੈ ਅਤੇ ਆਮ ਤੌਰ ‘ਤੇ ਇਸ ਵਿੱਚ ਦਰਦ ਨਹੀਂ ਹੁੰਦਾ ਹੈ
ਬਾਹਰੀ ਬਵਾਸੀਰ ਏਨਸ ਦੇ ਨੇੜੇ-ਤੇੜੇ ਦੀ ਸਕਿਨ ਦੇ ਹੇਠਾਂ ਹੁੰਦੀ ਹੈ ਅਤੇ ਇਹ ਜ਼ਿਆਦਾ ਦਰਦਨਾਕ ਹੋ ਸਕਦੀ ਹੈ