ਸਰਦੀਆਂ ਵਿੱਚ ਬੱਚਿਆਂ ਨੂੰ ਲੇਅਰਾਂ ਵਿੱਚ ਕੱਪੜੇ ਪਾਉਣਾ ਆਮ ਗੱਲ ਹੈ। ਪਰ ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਠੰਡ ਤੋਂ ਬਚਾਉਣ ਲਈ ਲੇਅਰਾਂ ਵਿੱਚ ਕੱਪੜੇ ਪਾਉਂਦੇ ਹੋ, ਤਾਂ ਧਿਆਨ ਰੱਖੋ ਕਿ ਹਲਕੇ ਕੱਪੜਿਆਂ ਦੀਆਂ ਪਰਤਾਂ ਪਾਓ।