ਪਾਣੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ



ਚੰਗੀ ਸਿਹਤ ਅਤੇ ਪੇਟ ਦੀ ਬਿਮਾਰੀ ਦੇ ਲਈ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ



ਕਈ ਵਾਰ ਲੋਕ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਗਰਮ ਪਾਣੀ ਪੀਂਦੇ ਹਨ



ਜੇਕਰ ਤੁਸੀਂ ਵੀ ਠੰਡੀ ਅਤੇ ਗਰਮ ਪਾਣੀ ਪੀਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ



ਠੰਡਾ ਅਤੇ ਗਰਮ ਪਾਣੀ ਮਿਲਾ ਕੇ ਨਹੀਂ ਪੀਣਾ ਚਾਹੀਦਾ ਹੈ



ਗਰਮ ਅਤੇ ਠੰਡਾ ਪਾਣੀ ਮਿਲਾ ਕੇ ਪੀਣ ਨਾਲ ਪਾਚਨ ਕਮਜ਼ੋਰ ਹੁੰਦਾ ਹੈ



ਜਿਸ ਕਰਕੇ ਪੇਟ ਫੁੱਲ ਜਾਂਦਾ ਹੈ ਅਤੇ ਪੋਸ਼ਕ ਤੱਤਾਂ ਨੂੰ ਐਬਜ਼ਾਰਬ ਹੋਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ



ਦੋਵੇਂ ਪਾਣੀ ਮਿਲਾ ਕੇ ਪੀਣ ਨਾਲ ਪਿੱਤ ਦੀ ਸਮੱਸਿਆ ਹੋ ਜਾਂਦੀ ਹੈ



ਗਰਮ ਪਾਣੀ ਪੀਣ ਨਾਲ ਬਲੱਡ ਸੈਲਸ ਫੈਲਦੀਆਂ ਹਨ



ਜਦ ਕਿ ਠੰਡਾ ਪਾਣੀ ਉਨ੍ਹਾਂ ਨੂੰ ਸੰਕੁਚਿਤ ਕਰਦਾ ਹੈ