ਕਦੇ ਵੀ ਨਾ ਪੀਓ ਬਾਸੀ ਚਾਹ, ਇਸ ਅੰਗ 'ਚ ਹੋ ਜਾਂਦੀ ਦਿੱਕਤ
ਬਾਸੀ ਚਾਹ ਵਿੱਚ ਆਕਸੀਡੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ, ਜਿਸ ਨਾਲ ਇਸ ਵਿੱਚ ਹਾਨੀਕਾਰਕ ਕੈਮੀਕਲ ਬਣਦੇ ਹਨ
ਜੋ ਕਿ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ
ਚਾਹ ਵਿੱਚ ਮੌਜੂਦ ਕੈਫੀਨ ਬਹੁਤ ਤੇਜ਼ੀ ਨਾਲ ਸਰੀਰ ਵਿੱਚ ਘੁੱਲਦਾ ਹੈ
ਜਿਸ ਨਾਲ ਬਲੱਡ ਪ੍ਰੈਸ਼ਰ ਵੀ ਤੇਜ਼ੀ ਨਾਲ ਪ੍ਰਭਾਵਿਤ ਹੁੰਦਾ ਹੈ
ਅਜਿਹਾ ਹੋਣਾ ਦਿਲ ਦੀ ਸਿਹਤ ਦੇ ਲਈ ਵਧੀਆ ਨਹੀਂ ਹੁੰਦਾ ਹੈ
ਬੀਪੀ ਦਾ ਲਗਾਤਾਰ ਵਿਗੜਨਾ ਦਿਲ ਦੇ ਵਰਕਿੰਗ ਪ੍ਰੋਸੈਸ 'ਤੇ ਅਸਰ ਪਾਉਂਦਿਆਂ ਹੋਇਆਂ ਉਸ ਨੂੰ ਡੈਮੇਜ ਕਰ ਸਕਦਾ ਹੈ
ਇਸ ਦੇ ਨਾਲ ਹੀ ਹਾਈ ਬੀਪੀ ਲਾਂਗ ਟਰਮ ਵਿੱਚ ਕਈ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ
ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਅਤੇ ਕੈਟੇਚਿਨ ਬਲੱਡ ਵੈਸੇਲਸ ਨੂੰ ਖੋਲ੍ਹਦੇ ਹਨ ਅਤੇ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਕਰਦੇ ਹਨ
ਇਸ ਕਰਕੇ ਬਾਸੀ ਚਾਹ ਨਹੀਂ ਪੀਣੀ ਚਾਹੀਦੀ ਹੈ