ਮਾਈਗ੍ਰੇਨ ਦੀ ਬਿਮਾਰੀ ਹੋਣ 'ਤੇ ਨਹੀਂ ਖਾਣਾ ਚਾਹੀਦਾ ਆਹ ਫਲ
ਅੱਜਕੱਲ੍ਹ ਮਾਈਗ੍ਰੇਨ ਦੀ ਸਮੱਸਿਆ ਹੋਣਾ ਆਮ ਗੱਲ ਹੈ
ਇਸ ਸਮੱਸਿਆ ਨਾਲ ਪੀੜਤ ਵਿਅਕਤੀ ਨੂੰ ਸਿਰ ਵਿੱਚ ਤੇਜ਼ ਦਰਦ ਹੋ ਸਕਦਾ ਹੈ
ਸਿਹਤ ਮਾਹਰਾਂ ਅਨੁਸਾਰ ਮਾਈਗ੍ਰੇਨ ਤੋਂ ਪੀੜਤ ਵਿਅਕਤੀ ਨੂੰ ਆਪਣੀ ਡਾਈਟ ਅਤੇ ਲਾਈਫਸਟਾਈਲ ਨੂੰ ਸੰਤੁਲਿਤ ਰੱਖਣਾ ਚਾਹੀਦਾ ਹੈ
ਜਿਸ ਵਿੱਚ ਕੁਝ ਅਜਿਹੇ ਖਾਦ ਪਦਾਰਥ ਅਤੇ ਫਲ ਹਨ, ਜਿਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ ਹੈ
ਮਾਹਰਾਂ ਅਨੁਸਾਰ ਮਾਈਗ੍ਰੇਨ ਵਿੱਚ ਕੇਲਾ ਨਹੀਂ ਖਾਣਾ ਚਾਹੀਦਾ ਹੈ
ਕੇਲੇ ਵਿੱਚ ਟਾਈਰਾਮਾਈਨ ਨਾਮ ਦਾ ਪਦਾਰਥ ਹੁੰਦਾ ਹੈ
ਇਹ ਮਾਈਗ੍ਰੇਨ ਦੇ ਦਰਦ ਨੂੰ ਹੋਰ ਵਧਾ ਦਿੰਦਾ ਹੈ
ਕੇਲੇ ਵਿੱਚ ਪਾਏ ਜਾਣ ਵਾਲਾ ਟੈਨਿਨ ਐਸਿਡ, ਜੋ ਕਿ ਡਾਈਜੈਸਟਿਵ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ ਹੈ
ਇਸ ਦੇ ਨਾਲ ਹੀ ਕੇਲੇ ਵਿੱਚ ਪਾਏ ਜਾਣ ਵਾਲੇ ਪੋਟਾਸ਼ੀਅਮ ਦੀ ਵਜ੍ਹਾ ਨਾਲ ਕੁਝ ਬਿਮਾਰੀ ਦੇ ਲੋਕਾਂ ਨੂੰ ਇਸ ਨੂੰ ਖਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ