ਮਿੰਟਾਂ 'ਚ ਬੰਦ ਹੋ ਜਾਂਦੀ ਹਿਚਕੀ, ਤੁਰੰਤ ਕਰੋ ਆਹ ਕੰਮ
ਅਕਸਰ ਅਚਾਨਕ ਹਿਚਕੀ ਆਉਣ ਲੱਗ ਜਾਂਦੀ ਹੈ, ਦਰਅਸਲ ਡਾਈਜੈਸਟਿਵ ਡਿਸਆਰਡਰ ਦੇ ਵਜ੍ਹਾ ਨਾਲ ਹਿਚਕੀ ਆਉਂਦੀ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਹਿਚਕੀ ਵਿੱਚ ਚੁਟਕੀ ਵਿੱਚ ਬੰਦ ਕਰਨ ਦਾ ਉਪਾਅ
ਹਿਚਕੀ ਲਗਾਤਾਰ ਆਏ ਤਾਂ ਬਿਨਾਂ ਰੁਕੇ ਇੱਕ ਗਿਲਾਸ ਠੰਡਾ ਪਾਣੀ ਪੀ ਲਓ
ਇਸ ਨਾਲ ਹਿਚਕੀ ਆਉਣਾ ਕਾਫੀ ਹੱਦ ਤੱਕ ਬੰਦ ਹੋ ਜਾਵੇਗੀ
ਜੇਕਰ ਤੁਹਾਨੂੰ ਹਿਚਕੀ ਆਵੇ ਤਾਂ ਇੱਕ ਚਮਚ ਸ਼ਹਿਦ ਖਾਣ ਨਾਲ ਤੁਰੰਤ ਰਾਹਤ ਮਿਲਦੀ ਹੈ
ਦਹੀਂ ਵਿੱਚ ਨਮਕ ਮਿਲਾ ਕੇ ਖਾਣ ਨਾਲ ਹਿਚਕੀ ਆਉਣ ਤੋਂ ਰੁੱਕ ਜਾਂਦੀ ਹੈ
ਆਮਤੌਰ 'ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਹਿਚਕੀ ਆਵੇ ਤਾਂ ਕੁਝ ਪਲ ਦੇ ਸਾਹ ਰੋਕ ਲੈਣੀ ਚਾਹੀਦੀ ਹੈ
ਹਿਚਕੀ ਆਉਣ 'ਤੇ ਕੰਨ ਰਗੜਿਆ ਜਾਵੇ ਤਾਂ ਰਾਹਤ ਮਿਲ ਸਕਦੀ ਹੈ
ਧੌਣ 'ਤੇ ਆਈਸ ਪੈਕ ਰੱਖਣ ਨਾਲ ਵੀ ਹਿਚਕੀ ਆਉਣ ਬੰਦ ਹੋ ਜਾਂਦੀ ਹੈ