ਗੈਸ ਬਣਨ 'ਤੇ ਕਿਵੇਂ ਦਾ ਦੁੱਧ ਪੀਣਾ ਚਾਹੀਦਾ ਹੈ
ਖਰਾਬ ਲਾਈਫਸਟਾਈਲ ਅਤੇ ਉਲਟਾ-ਸਿੱਧਾ ਖਾਣਾ ਖਾਣ 'ਤੇ ਗੈਸ ਬਣ ਸਕਦੀ ਹੈ
ਗੈਸ ਬਣਨ 'ਤੇ ਇਦਾਂ ਦੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਪੇਟ ਨੂੰ ਠੰਡਕ ਮਿਲੇ
ਅਜਿਹੇ ਵਿੱਚ ਠੰਡੇ ਦੁੱਧ ਨਾਲ ਸੀਨੇ ਵਿੱਚ ਜਲਨ ਅਤੇ ਗੈਸ ਦੀ ਸਮੱਸਿਆ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ
ਦੁੱਧ ਵਿੱਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਅਤੇ ਇਸ ਦਾ ਸੇਵਨ ਕਰਨ ਨਾਲ ਪੇਟ ਦਾ ਪੀਐਚ ਬੈਲੇਂਸ ਸਹੀ ਰਹਿੰਦਾ ਹੈ
ਇਸ ਦੇ ਨਾਲ ਹੀ ਐਸਿਡ ਰਿਫਲੈਕਸ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਮਿਲਦੀ ਹੈ
ਗੈਸ ਹੋਣ 'ਤੇ ਠੰਡਾ ਦੁੱਧ ਪੀਣਾ ਸਹੀ ਰਹਿੰਦਾ ਹੈ, ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਚੀਜ਼ ਮਿਕਸ ਨਹੀਂ ਕਰਨੀ ਚਾਹੀਦੀ ਹੈ
ਐਸੀਡਿਟੀ ਦੀ ਵਜ੍ਹਾ ਨਾਲ ਪੇਟ ਵਿੱਚ ਦਰਦ, ਸੋਜ, ਉਲਟੀ, ਗਲੇ ਵਿੱਚ ਖਾਣਾ ਫਸਣ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ
ਇਸ ਦੇ ਲਈ ਤੁਹਾਨੂੰ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ
ਇਸ ਦੇ ਨਾਲ ਉਬਲੀਆਂ ਹੋਈਆਂ ਸਬਜ਼ੀਆਂ ਅਤੇ ਜ਼ਿਆਦਾ ਪਾਣੀ ਪੀਣ ਨਾਲ ਵੀ ਤੁਹਾਡੀ ਐਸੀਡਿਟੀ ਘੱਟ ਹੋ ਸਕਦੀ ਹੈ