ਠੰਡੀ ਅਤੇ ਗਰਮ ਬੀਅਰ ਇੱਕ ਸਾਥ ਪੀਣ ਨਾਲ ਹੁੰਦਾ ਨੁਕਸਾਨ
ਪਾਰਟੀ ਕਰਨੀ ਹੋਵੇ ਅਤੇ ਬੀਅਰ ਨਾ ਪੀਤੀ ਜਾਵੇ ਤਾਂ ਇਦਾਂ ਕਿਵੇਂ ਹੋ ਸਕਦਾ ਹੈ
ਆਮ ਤੌਰ 'ਤੇ ਲੋਕ ਚੀਲਡ ਬੀਅਰ ਪੀਣਾ ਪਸੰਦ ਕਰਦੇ ਹਨ
ਕਈ ਵਾਰ ਪਾਰਟੀ ਦੇ ਦੌਰਾਨ ਲੋਕ ਘੱਟ ਠੰਡੀ ਬੀਅਰ ਪੀ ਲੈਂਦੇ ਹਨ
ਅਜਿਹੇ ਵਿੱਚ ਗਰਮ ਅਤੇ ਠੰਡੀ ਬੀਅਰ ਦਾ ਕੋਮਬੋ ਤੁਹਾਡੇ ਲਈ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ
ਅਜਿਹੇ ਮਾਮਲੇ ਵਿੱਚ ਪੇਟ ਦਾ ਤਾਪਮਾਨ ਅਚਾਨਕ ਬਦਲ ਜਾਂਦਾ ਹੈ
ਇਹ ਸਥਿਤੀ ਪਾਚਨ ਦੇ ਲਈ ਬਿਲਕੁਲ ਵੀ ਵਧੀਆ ਨਹੀਂ ਹੁੰਦੀ ਹੈ
ਇਸ ਨਾਲ ਜੀ ਘਬਰਾਉਣਾ, ਪੇਟ ਦਰਦ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ
ਇਸ ਤੋਂ ਇਲਾਵਾ ਉਲਟੀ ਆਦਿ ਦੀ ਪਰੇਸ਼ਾਨੀ ਹੋ ਸਕਦੀ ਹੈ
ਜੇਕਰ ਬੀਅਰ ਪੀ ਰਹੇ ਹੋ ਤਾਂ ਉਨ੍ਹਾਂ ਦਾ ਤਾਪਮਾਨ ਇੱਕ ਵਰਗਾ ਹੋਣਾ ਚਾਹੀਦਾ ਹੈ