ਜ਼ਿਆਦਾਤਰ ਲੋਕ ਖਜੂਰ ਖਾਣਾ ਪਸੰਦ ਕਰਦੇ ਹਨ ਕੀ ਤੁਹਾਨੂੰ ਪਤਾ ਹੈ ਕਿ ਖਜੂਰ ਖਾਣ ਤੋਂ ਬਾਅਦ ਪਾਣੀ ਪੀਣਾ ਚਾਹੀਦਾ ਜਾਂ ਨਹੀਂ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਖਜੂਰ ਖਾਣ ਤੋਂ ਬਾਅਦ ਪਾਣੀ ਪੀ ਸਕਦੇ ਹੋ ਖਾਲੀ ਪੇਟ ਖਜੂਰ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਪਾਚਨ ਦੀ ਸਮੱਸਿਆ ਨਹੀਂ ਹੁੰਦੀ ਹੈ ਖਜੂਰ ਖਾਣ ਤੋਂ ਬਾਅਦ ਆਪਣਿਆਂ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਕਿਉਂਕਿ ਖਜੂਰ ਚਿਪਚਿਪਾ ਹੁੰਦਾ ਹੈ ਜਿਸ ਨਾਲ ਤੁਹਾਡੇ ਦੰਦ ਖਰਾਬ ਹੋ ਸਕਦੇ ਹਨ ਰਾਤ ਨੂੰ ਖਜੂਰ ਖਾਣ ਨਾਲ ਨੀਂਦ ਦੀ ਸਮੱਸਿਆ ਨਹੀਂ ਹੁੰਦੀ ਹੈ ਖਜੂਰ ਦੀ ਤਸੀਰ ਗਰਮ ਹੁੰਦੀ ਹੈ ਵਰਕਆਊਟ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਖਜੂਰ ਖਾ ਸਕਦੇ ਹੋ ਖਜੂਰ ਖਾਣ ਨਾਲ ਸਰੀਰ ਵਿੱਚ ਤੇਜ਼ੀ ਨਾਲ ਊਰਜਾ ਪ੍ਰਦਾਨ ਕਰਦਾ ਹੈ