ਕੀ Beer ਪੀਣ ਨਾਲ ਠੀਕ ਹੁੰਦੀ ਪੱਥਰੀ? ਪੱਥਰੀ ਦਾ ਜ਼ਿਕਰ ਹੁੰਦਿਆਂ ਹੀ ਲੋਕਾਂ ਨੂੰ ਦਰਦ ਅਤੇ ਤਕਲੀਫ ਦਾ ਖਿਆਲ ਆ ਜਾਂਦਾ ਹੈ ਪਰ ਕੀ ਬੀਅਰ ਵਰਗੀ ਸਾਧਾਰਣ ਚੀਜ਼ ਨਾਲ ਪੱਥਰੀ ਤੋਂ ਰਾਹਤ ਮਿਲ ਜਾਂਦੀ ਹੈ ਆਓ ਜਾਣਦੇ ਹਾਂ ਕਿ ਸੱਚੀ ਬੀਅਰ ਪੀਣ ਨਾਲ ਠੀਕ ਹੁੰਦੀ ਬਿਮਾਰੀ ਕਈ ਲੋਕ ਮੰਨਦੇ ਹਨ ਕਿ ਬੀਅਰ ਪੀਣ ਨਾਲ ਪੱਥਰੀ ਠੀਕ ਹੋ ਜਾਂਦੀ ਹੈ ਪਰ ਇਹ ਪੂਰੀ ਗੱਲ ਸੱਚ ਨਹੀਂ ਹੈ ਬੀਅਰ ਪੀਣ ਨਾਲ ਪਿਸ਼ਾਬ ਜ਼ਿਆਦਾ ਆਉਣ ਲੱਗ ਜਾਂਦਾ ਹੈ ਜਿਸ ਨਾਲ ਪੱਥਰੀ ਬਾਹਰ ਨਿਕਲਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਇਸ ਨੂੰ ਪੱਥਰੀ ਦਾ ਇਲਾਜ ਮੰਨਿਆ ਜਾ ਸਕਦਾ ਹੈ ਪੱਥਰੀ ਤੋਂ ਬਚਣ ਲਈ ਸਹੀ ਖਾਣ-ਪੀਣ, ਯੋਗ ਅਤੇ ਲੋੜੀਂਦਾ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ ਇਸ ਕਰਕੇ ਪੱਥਰੀ ਦੇ ਇਲਾਜ ਲਈ ਤੁਸੀਂ ਕਦੇ ਵੀ ਬੀਅਰ 'ਤੇ Depend ਨਾ ਰਹੋ, ਡਾਕਟਰ ਦੀ ਸਲਾਹ ਲਓ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ