ਇਸ ਚੀਜ਼ ਨੂੰ ਪੀਣ ਨਾਲ ਤੁਰੰਤ ਬਲੱਡ ਪ੍ਰੈਸ਼ਰ ਹੋ ਜਾਂਦਾ ਹਾਈ
ਚਾਹ ਇੱਕ ਇਦਾਂ ਦੀ ਚੀਜ਼ ਹੈ ਜਿਸ ਨੂੰ ਪੀਣ ਨਾਲ ਤੁਰੰਤ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ
ਹਾਈ ਬਲੱਡ ਪ੍ਰੈਸ਼ਰ ਵਿੱਚ ਖਾਸ ਕਰਕੇ ਦੁੱਧ ਵਾਲੀ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ
ਇਹ ਸਿੱਧੇ ਤੌਰ 'ਤੇ ਨਹੀਂ ਸਗੋਂ ਇਨਡਾਇਰੈਕਟ ਤਰੀਕੇ ਨਾਲ ਕੰਮ ਕਰਦੀ ਹੈ
ਜਿਵੇਂ ਕਿ ਚਾਹ ਨਾਲ ਗੈਸ ਬਣਦੀ ਹੈ ਅਤੇ ਇਹ ਬਲੱਡ ਸੈਲਸ ਨੂੰ ਘੱਟ ਕਰਨ ਲੱਗਦੀ ਹੈ
ਇਸ ਕਰਕੇ ਦਿਲ ਨੂੰ ਬਲੱਡ ਪੰਪ ਕਰਨ ਵਿੱਚ ਜ਼ਿਆਦਾ ਪ੍ਰੈਸ਼ਰ ਲੱਗਦਾ ਹੈ
ਜਿਸ ਕਰਕੇ ਬਲੱਡ ਪ੍ਰੈਸ਼ਰ ਤੁਰੰਤ ਹਾਈ ਹੋਣਾ ਸ਼ੁਰੂ ਹੋ ਜਾਂਦਾ ਹੈ
ਅਜਿਹੇ ਵਿੱਚ ਜਿਹੜੇ ਲੋਕਾਂ ਨੂੰ ਪਹਿਲਾਂ ਹੀ ਬਲੱਡ ਪ੍ਰੈਸ਼ਰ ਦੀ ਦਿੱਕਤ ਹੁੰਦੀ ਹੈ
ਉਨ੍ਹਾਂ ਲਈ ਇਹ ਚਾਹ ਸਥਿਤੀ ਨੂੰ ਹੋਰ ਖਤਰਨਾਕ ਬਣਾ ਸਕਦੀ ਹੈ
ਦੱਸ ਦਈਏ ਕਿ ਹਾਈ ਬੀਪੀ ਵਿੱਚ ਸਭ ਤੋਂ ਵਧੀਆ ਚਾਹ ਗ੍ਰੀਨ ਟੀ ਹੈ