ਜੂਸ ਪੀਣਾ Health and Skin ਦੋਵਾਂ ਲਈ ਚੰਗਾ ਹੁੰਦਾ ਹੈ



ਇਨ੍ਹਾਂ ਜੂਸ ਨੂੰ ਪੀਣ ਨਾਲ Skin 'ਤੇ Glow ਆਉਂਦਾ ਹੈ



ਆਂਵਲੇ ਦਾ ਜੂਸ ਪੀਣ ਨਾਲ ਸਰੀਰ ਨੂੰ Detoxify ਕਰਦਾ ਹੈ



ਇਸ ਜੂਸ ਨੂੰ ਪੀਣ ਨਾਲ ਮੁਹਾਸੇ ਅਤੇ ਧੱਫੜ ਘੱਟ ਹੋ ਜਾਂਦੇ ਹਨ



ਸੰਤਰੇ ਦਾ ਜੂਸ ਪੀਣ ਨਾਲ Skin ਦੇ Anti Aging ਪ੍ਰਭਾਵ ਨੂੰ ਘੱਟ ਕਰਦਾ ਹੈ



ਇਹ ਜੂਸ Skin ਨੂੰ ਅੰਦਰੋਂ ਸਾਫ਼ ਕਰਨ ਵਿੱਚ ਮਦਦ ਕਰਦਾ ਹੈ



ਚੁਕੰਦਰ ਦਾ ਜੂਸ ਪੀਣ ਨਾਲ ਸਰੀਰ ਦਾ ਖੂਨ ਸ਼ੁੱਧ ਹੁੰਦਾ ਹੈ



ਇਹ ਜੂਸ ਤੁਹਾਡੀ Skin ਦੀ ਰੰਗਤ ਨੂੰ ਸੁਧਾਰਦਾ ਹੈ



Aloe Vera ਜੂਸ ਵਿੱਚ Antibacterial ਗੁਣ ਹੁੰਦੇ ਹਨ



ਆਪਣੀ Skin ਨੂੰ ਸੁੰਦਰ ਅਤੇ ਜਵਾਨ ਰੱਖਣ ਲਈ Aloe Vera ਦਾ ਜੂਸ ਪੀਓ