ਅੱਖ ਫੜਕਣ 'ਤੇ ਲੋਕ ਵਹਿਮ ਭਰਮ ਵਿੱਚ ਪੈ ਜਾਂਦੇ ਹਨ



ਅੱਖ ਫੜਕਣਾਂ ਤੁਹਾਡੀ ਸਿਹਤ ਦੇ ਲਈ ਠੀਕ ਨਹੀਂ ਹੈ



ਅਜਿਹਾ ਹੋਣ ਨਾਲ ਤੁਹਾਨੂੰ ਆਹ ਸਮੱਸਿਆਵਾਂ ਹੋ ਸਕਦੀਆਂ ਹਨ



ਸਟ੍ਰੈਸ ਅਤੇ ਥਕਾਵਟ ਨਾਲ ਅੱਖਾਂ ਫੜਕਦੀਆਂ ਹਨ



ਅੱਖਾਂ ਵਿੱਚ ਡ੍ਰਾਈਨੈਸ ਹੋਣ ਨਾਲ ਵੀ ਇਦਾਂ ਹੁੰਦਾ ਹੈ



ਆਈ ਡਿਸਆਰਡਰ ਦੀ ਸਮੱਸਿਆ ਕਰਕੇ ਵੀ ਇਦਾਂ ਹੁੰਦਾ ਹੈ



ਆਈ ਡਿਸਆਰਡਰ ਦਾ ਸੰਕੇਤ ਅੱਖਾਂ ਨਾਲ ਜੁੜੀ ਕਿਸੇ ਬਿਮਾਰੀ ਦਾ ਸੰਕੇਤ ਹੁੰਦਾ ਹੈ



ਨਿਊਰੋਲਾਜਿਕਲ ਸਮੱਸਿਆਵਾਂ ਵਿੱਚ ਵੀ ਅੱਖਾਂ 'ਤੇ ਅਸਰ ਪੈਂਦਾ ਹੈ



ਜਿਸ ਕਰਕੇ ਅੱਖਾਂ ਫੜਕਦੀਆਂ ਹਨ



ਨੀਂਦ ਪੂਰੀ ਨਾ ਹੋਣ ਕਰਕੇ ਵੀ ਅੱਖ ਫੜਕਦੀ ਹੈ