ਬ੍ਰੇਨ ਸਟ੍ਰੋਕ ਹੋਣ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ

Published by: ਏਬੀਪੀ ਸਾਂਝਾ

ਅੱਜਕੱਲ੍ਹ ਬ੍ਰੇਨ ਸਟ੍ਰੋਕ ਇੱਕ ਗੰਭੀਰ ਅਤੇ ਆਮ ਸਮੱਸਿਆ ਬਣ ਗਈ ਹੈ

ਅੱਜਕੱਲ੍ਹ ਬ੍ਰੇਨ ਸਟ੍ਰੋਕ ਇੱਕ ਗੰਭੀਰ ਅਤੇ ਆਮ ਸਮੱਸਿਆ ਬਣ ਗਈ ਹੈ

ਬ੍ਰੇਨ ਸਟ੍ਰੋਕ ਉਦੋਂ ਹੁੰਦਾ ਹੈ, ਜਦੋਂ ਦਿਮਾਗ ਨੂੰ ਪੂਰੀ ਆਕਸੀਜਨ ਅਤੇ ਪੋਸ਼ਕ ਤੱਤ ਨਹੀਂ ਮਿਲਦੇ ਹਨ

ਆਮਤੌਰ ‘ਤੇ ਬ੍ਰੇਨ ਸਟ੍ਰੋਕ ਉਦੋਂ ਹੁੰਦਾ ਹੈ, ਜਦੋਂ ਬਲੱਡ ਕਲੋਟ ਦਿਮਾਗ ਵਿੱਚ ਬਲੱਡ ਸੈਲਸ ਨੂੰ ਬਲਾਕ ਕਰ ਦਿੰਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਬ੍ਰੇਨ ਵਿੱਚ ਸਟ੍ਰੋਕ ਹੋਣ ਤੋਂ ਪਹਿਲਾਂ ਕਿਹੜੇ ਲੱਛਣ ਨਜ਼ਰ ਆਉਂਦੇ ਹਨ

Published by: ਏਬੀਪੀ ਸਾਂਝਾ

ਬ੍ਰੇਨ ਸਟ੍ਰੋਕ ਹੋਣ ਤੋਂ ਪਹਿਲਾਂ ਕੁਝ ਆਮ ਲੱਛਣ ਨਜ਼ਰ ਆਉਂਦੇ ਹਨ



ਬ੍ਰੇਨ ਸਟ੍ਰੋਕ ਹੋਣ ਤੋਂ ਪਹਿਲਾਂ ਤੁਹਾਡੇ ਚਿਹਰੇ, ਹੱਥ-ਪੈਰ ਵਿੱਚ ਕਮਜ਼ੋਰੀ ਤੇ ਸੁੰਨ ਆ ਸਕਦੀ ਹੈ



ਇਸ ਤੋਂ ਇਲਾਵਾ ਬ੍ਰੇਨ ਵਿੱਚ ਸਟ੍ਰੋਕ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਬੋਲਣ ਅਤੇ ਦੂਜਿਆਂ ਦੀ ਗੱਲ ਸਮਝਣ ਵਿੱਚ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ



ਉੱਥੇ ਹੀ ਬ੍ਰੇਨ ਸਟ੍ਰੋਕ ਤੋਂ ਪਹਿਲਾਂ ਵਿਅਕਤੀ ਨੂੰ ਧੁੰਧਲਾ ਨਜ਼ਰ ਆਉਂਦਾ ਹੈ



ਬ੍ਰੇਨ ਸਟ੍ਰੋਕ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਅਚਾਨਕ ਚੱਕਰ ਆਉਣ ਲੱਗ ਜਾਂਦੇ ਹਨ