ਸਵੇਰੇ ਖਾਲੀ ਪੇਟ ਖਾਓ ਆਹ ਚੀਜ਼ ਨਹੀਂ ਬਣੇਗੀ ਗੈਸ

ਅੱਜਕੱਲ੍ਹ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਆਮ ਹੋ ਗਈ ਹੈ

ਖਰਾਬ ਖਾਣਪੀਣ ਦੇ ਕਰਕੇ ਬਹੁਤ ਸਾਰੇ ਲੋਕ ਗੈਸ, ਐਸੀਡਿਟੀ ਅਤੇ ਕਬਜ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਸਵੇਰੇ ਖਾਲੀ ਪੇਟ ਅਜਿਹਾ ਕੀ ਖਾਣਾ ਚਾਹੀਦਾ ਹੈ ਕਿ ਜਿਸ ਨਾਲ ਗੈਸ ਨਾ ਬਣੇ

ਸਵੇਰੇ 1 ਚਮਚ ਅਜਵਾਇਣ ਖਾਣ ਨਾਲ ਗੈਸ ਨਹੀਂ ਬਣਦੀ ਹੈ

ਤੁਸੀਂ ਜੀਰਾ ਅਤੇ ਅਜਵਾਇਣ ਨੂੰ ਉਬਾਲ ਕੇ ਅਤੇ ਉਸ ਨੂੰ ਛਾਣ ਕੇ ਪੀ ਸਕਦੇ ਹੋ

ਅਜਵਾਇਣ ਵਿੱਚ ਐਂਟੀਐਸਿਡ ਦੇ ਗੁਣ ਹੁੰਦੇ ਹਨ, ਜੋ ਕਿ ਪੇਟ ਵਿੱਚ ਐਸਿਡ ਦੀ ਮਾਤਰਾ ਨੂੰ ਘੱਟ ਕਰਦੇ ਹਨ

ਇਸ ਦੇ ਨਾਲ ਹੀ ਇਹ ਪੇਟ ਦੇ PH ਲੈਵਲ ਨੂੰ ਬੈਲੇਂਸ ਕਰਦਾ ਹੈ

ਅਜਵਾਇਣ ਪਾਚਨ ਐਂਜਮਾਈਸ ਨੂੰ ਵੀ ਵਧਾਉਂਦਾ ਹੈ, ਜੋ ਕਿ ਖਾਣੇ ਨੂੰ ਪਚਣ ਵਿੱਚ ਮਦਦ ਕਰਦਾ ਹੈ

ਇਸ ਤਰ੍ਹਾਂ ਅਜਵਾਇਣ ਕੁਦਰਤੀ ਤੌਰ ‘ਤੇ ਐਸੀਡਿਟੀ ਘੱਟ ਕਰਕੇ ਪੇਟ ਦੀ ਸਿਹਤ ਨੂੰ ਬਿਹਤਰ ਬਣਾਉਂਦੀ ਹੈ