ਸੁੱਕੇ ਮੇਵੇ ਸਿਹਤ ਲਈ ਬਹੁਤ ਫਾਈਦੇਮੰਦ ਹੁੰਦੇ ਹਨ



ਇਹਨਾਂ ਵਿੱਚ ਕਈ ਪੌਸ਼ਕ ਤੱਤ ਪਾਏ ਜਾਂਦੇ ਹਨ, ਜੋ ਅੱਖਾਂ ਲਈ ਬਹੁਤ ਫਾਈਦੇਮੰਦ ਹਨ



ਬਾਦਾਮ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ



ਇਹ ਵਿਟਾਮਿਨ ਅੱਖਾਂ ਦੇ ਸੈਲਸ ਨੂੰ ਓਕਸੀਡੇਟਿਵ ਡੈਮਜ਼ ਤੋਂ ਬਚਾਉਂਦਾ ਹੈ



ਜਿਸ ਨਾਲ ਉਮਰ ਦੇ ਨਾਲ ਅੱਖਾਂ ਦੀਆਂ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ



ਅਖਰੋਟ ਵਿੱਚ ਓਮਾਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਅੱਖਾਂ ਦੀ ਸੋਜ ਨੂੰ ਘੱਟ ਕਰਦਾ ਹੈ



ਇਹ ਵੀ ਅੱਖਾਂ ਲਈ ਬਹੁਤ ਲਾਹੇਵੰਦ ਹੈ



ਕਾਜੂ ਵਿੱਚ ਜਿੰਕ ਅਤੇ ਐਂਟੀਓਕਸੀਡੈਂਟਸ ਹੁੰਦੇ ਹਨ



ਕਿਸ਼ਮਿਸ਼ ਵਿੱਚ ਵਿਟਾਮਿਨ ਏ ,ਬੀਟਾ - ਕੈਰੋਟੀਨ ਅਤੇ ਐਂਟੀ ਓਕਸੀਡੈਂਟਸ ਹੁੰਦੇ ਹਨ



ਜੋ ਰੈਟੀਨਾ ਲਈ ਬਹੁਤ ਫਾਈਦੇਮੰਦ ਹੁੰਦੇ ਹਨ