ਇਲਾਇਚੀ ਸੁਆਦ ਅਤੇ ਖੁਸ਼ਬੂ ਦੇ ਲਈ ਮਸ਼ਹੂਰ ਹੈ



ਇਲਾਇਚੀ ਦਾ ਫਲੇਵਰ ਖੁਸ਼ਬੂ ਅਤੇ ਸੁਆਦ ਦੇ ਲਈ ਜਾਣਿਆ ਜਾਂਦਾ ਹੈ



ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਇਲਾਇਚੀ ਨਹੀਂ ਖਾਣੀ ਚਾਹੀਦੀ ਹੈ



ਗਰਭਵਤੀ ਔਰਤਾਂ ਨੂੰ ਇਲਾਇਚੀ ਨਹੀਂ ਖਾਣੀ ਚਾਹੀਦੀ ਹੈ



ਪਥਰੀ ਦੀ ਸਮੱਸਿਆ ਹੋਣ 'ਤੇ ਇਲਾਇਚੀ ਨਹੀਂ ਖਾਣੀ ਚਾਹੀਦੀ ਹੈ



ਸਕਿਨ ਦੇ ਲਈ ਇਲਾਇਚੀ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ



ਪਰ ਇਸ ਨੂੰ ਜ਼ਿਆਦਾ ਖਾਣ ਕਰਕੇ



ਸਕਿਨ, ਐਲਰਜੀ ਅਤੇ ਦਾਗ ਧੱਬੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਜੇਕਰ ਕਿਸੇ ਚੀਜ਼ ਨਾਲ ਐਲਰਜੀ ਹੋਵੇ ਤਾਂ ਇਲਾਇਚੀ ਨਹੀਂ ਖਾਣੀ ਚਾਹੀਦੀ ਹੈ



ਜ਼ਿਆਦਾ ਮਾਤਰਾ ਵਿੱਚ ਇਲਾਇਚੀ ਖਾਣ ਨਾਲ ਖੰਘ ਅਤੇ ਮਤਲੀ ਦੀ ਸਮੱਸਿਆ ਹੋ ਸਕਦੀ ਹੈ