ਭਾਰਤੀਆਂ ਲੋਕਾਂ ਨੂੰ ਚੌਲ ਖਾਣੇ ਕਾਫੀ ਪਸੰਦ ਹਨ ਭਾਰ ਘਟਾਉਣ ਵਾਲੇ ਲੋਕਾਂ ਨੂੰ ਚੌਲਾਂ ਤੋਂ ਪਰਹੇਜ਼ ਕਰਨਾ ਪੈਂਦਾ ਹੈ ਕੀ ਤੁਹਾਨੂੰ ਪਤਾ ਹੈ ਚੌਲ ਖਾ ਕੇ ਵੀ ਭਾਰ ਘਟਾਇਆ ਜਾ ਸਕਦਾ ਹੈ ਹਾਂਜੀ, ਜੇਕਰ ਤੁਸੀਂ ਇਸ ਤਰੀਕੇ ਨਾਲ ਚੌਲ ਖਾਓਗੇ ਤਾਂ ਕੋਈ ਅਸਰ ਨਹੀਂ ਹੋਵੇਗਾ ਚੌਲ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੁੰਦਾ ਹੈ ਇਸ ਵੇਲੇ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਚੌਲ ਇੱਕ ਹੈਵੀ ਫੂਡ ਆਈਟਮ ਹੈ ਜਿਹੜੇ ਦੁਪਹਿਰ ਵੇਲੇ ਆਸਾਨੀ ਨਾਲ ਪਚ ਜਾਂਦੇ ਹਨ ਪਰ ਭਾਰ ਦੇ ਮਾਮਲੇ ਵਿੱਚ ਬ੍ਰਾਊਨ ਰਾਈਸ ਸਹੀ ਮੰਨੇ ਜਾਂਦੇ ਹਨ ਇਨ੍ਹਾਂ ਚੌਲਾਂ ਨੂੰ ਪਕਾ ਕੇ ਖਾਣ ਨਾਲ ਸਟਾਰਚ ਨਿਕਲ ਜਾਂਦਾ ਹੈ ਜਿਸ ਤੋਂ ਬਾਅਦ ਤੁਸੀਂ ਇਸ ਨੂੰ ਖਾ ਸਕਦੇ ਹੋ ਇਸ ਕਰਕੇ ਤੁਸੀਂ ਭਾਰ ਘਟਾਉਣ ਦੇ ਮਾਮਲੇ ਵਿੱਚ ਚੌਲ ਖਾ ਸਕਦੇ ਹੋ