ਦੁੱਧ ਤੇ ਦਹੀਂ ਵਿੱਚ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਲਈ ਇਨ੍ਹਾਂ ਦੋਹਾਂ ਚੀਜ਼ਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ।

ਤੁਸੀਂ ਪਨੀਰ ਦਾ ਸੇਵਨ ਕਰ ਕੇ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰ ਸਕਦੇ ਹੋ।

ਪਨੀਰ 'ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।



ਅਖਰੋਟ ਤੇ ਬੀਜਾਂ ਜਿਵੇਂ ਕਿ ਬਦਾਮ ਤੇ ਚੀਆ ਸੀਡਜ਼ ਵਿੱਚ ਕੈਲਸ਼ੀਅਮ ਦੀ ਉੱਚ ਮਾਤਰਾ ਹੁੰਦੀ ਹੈ। ਇਨ੍ਹਾਂ ਚੀਜ਼ਾਂ ਨੂੰ ਖਾ ਕੇ ਤੁਸੀਂ ਇਸ ਕਮੀ ਨੂੰ ਦੂਰ ਕਰ ਸਕਦੇ ਹੋ।

ਰੋਜ਼ਾਨਾ ਹਰੀਆਂ ਸਬਜ਼ੀਆਂ ਖਾਣ ਦੀ ਆਦਤ ਬਣਾਓ।



ਬ੍ਰੋਕਲੀ ਤੇ ਗੋਭੀ ਵਰਗੀਆਂ ਸਬਜ਼ੀਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਉਬਲੇ ਹੋਏ ਕਾਲੇ ਛੋਲੇ ਕੈਲਸ਼ੀਅਮ ਪ੍ਰਦਾਨ ਕਰਦੇ ਹਨ।

ਉਬਲੇ ਹੋਏ ਕਾਲੇ ਛੋਲੇ ਕੈਲਸ਼ੀਅਮ ਪ੍ਰਦਾਨ ਕਰਦੇ ਹਨ।

ਸਾਰਡੀਨ ਅਤੇ ਸੈਲਮਨ ਮੱਛੀਆਂ ਕੈਲਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ।



ਤਿੱਲ ਦੇ ਬੀਜ ਅਤੇ ਤੇਲ ਕੈਲਸ਼ੀਅਮ ਲਈ ਮਹੱਤਵਪੂਰਨ ਹਨ।



Dry ਅੰਜੀਰ 'ਚ ਕੈਲਸ਼ੀਅਮ ਦੀ ਵਧੀਆ ਮਾਤਰਾ ਹੁੰਦੀ ਹੈ।