ਰੋਜ਼ ਖਾਓ ਆਹ ਚੀਜ਼ਾਂ ਕਦੇ ਨਹੀਂ ਹੋਵੇਗੀ ਸ਼ੂਗਰ ਦੀ ਬਿਮਾਰੀ

Published by: ਏਬੀਪੀ ਸਾਂਝਾ

ਸ਼ੂਗਰ ਅੱਜਕੱਲ੍ਹ ਇੱਕ ਆਮ ਸਮੱਸਿਆ ਹੈ ਜੋ ਕਿ ਹਰ 3 ‘ਚੋਂ 2 ਲੋਕਾਂ ਨੂੰ ਹੁੰਦੀ ਹੈ



ਬਿਗੜਦੇ ਲਾਈਫਸਟਾਈਲ ਅਤੇ ਖਾਣ ਪੀਣ ਦੀਆਂ ਆਦਤਾਂ ਦੇ ਕਰਕੇ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਇਹ ਬਿਮਾਰੀ ਸਾਰਿਆਂ ਨੂੰ ਹੋਣ ਲੱਗ ਜਾਂਦੀ ਹੈ



ਅਜਿਹੇ ਵਿੱਚ ਤੁਹਾਨੂੰ ਆਪਣੇ ਖਾਣਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ



ਆਓ ਜਾਣਦੇ ਹਾਂ ਕਿ ਰੋਜ਼ ਕੀ ਖਾਣ ਨਾਲ ਤੁਹਾਨੂੰ ਕਦੇ ਸ਼ੂਗਰ ਦੀ ਬਿਮਾਰੀ ਨਹੀਂ ਹੋਵੇਗੀ



ਰੋਜ਼ ਖਾਣੇ ਵਿੱਚ ਸਾਬਤ ਅਨਾਜ ਜਿਵੇਂ ਬ੍ਰਾਉਨ ਰਾਈਸ, ਓਟਸ, ਜੌਂ, ਬਾਜਰਾ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ਹੋ ਸਕਦਾ ਹੈ



ਫਾਈਬਰ ਨਾਲ ਭਰਪੂਰ ਫਲ ਜਿਵੇਂ ਕਿ ਨਾਸ਼ਪਤੀ, ਸੇਬ, ਜਾਮਣ, ਪਪੀਤਾ ਆਦਿ ਜ਼ਰੂਰ ਖਾਣਾ ਚਾਹੀਦਾ ਹੈ



ਸ਼ੂਗਰ ਤੋਂ ਬਚਣ ਲਈ ਹਰੀ ਸਬਜੀਆਂ ਅਤੇ ਪ੍ਰੋਟੀਨ ਵਾਲੀ ਡਾਈਟ ਲੈਣੀ ਬਹੁਤ ਜ਼ਰੂਰੀ ਹੈ



ਇਸ ਤੋਂ ਇਲਾਵਾ ਜ਼ਿਆਦਾ ਚੀਨੀ, ਚਿੱਟਾ ਆਟਾ ਅਤੇ ਤਲੀਆਂ ਹੋਈਆਂ ਚੀਜ਼ਾਂ ਖਾਣ ਤੋ ਬਚਣਾ ਚਾਹੀਦਾ ਹੈ



ਤੁਸੀਂ ਆਪਣੀ ਡਾਈਟ ਵਿੱਚ ਆਹ ਸਾਰੀਆਂ ਚੀਜ਼ਾਂ ਸ਼ਾਮਲ ਕਰਕੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ