ਦੇਸ਼ ਵਿੱਚ ਡੇਂਗੂ ਦੇ ਮਾਮਲੇ ਦਿਨੋ-ਦਿਨ ਵੱਧ ਰਹੇ ਹਨ
ਇਹ ਮੱਛਰ ਤੋਂ ਹੋਣ ਵਾਲੀ ਬਿਮਾਰੀ ਹੈ
ਡੇਂਗੂ ਵਿੱਚ ਮਰੀਜ਼ ਨੂੰ ਤੇਜ ਬੁਖਾਰ, ਮਾਸ਼ਪੇਸੀਆਂ ਅਤੇ ਜੋੜਾਂ ਵਿੱਚ ਦਰਦ ਅਤੇ ਸਿਰਦਰਦ ਦੀ ਸਮੱਸਿਆਵਾਂ ਪੇਸ਼ ਆਉਂਦੀਆਂ ਹਨ
ਕੀਵੀ ਡੇਂਗੂ ਲਈ ਕਾਫ਼ੀ ਕਾਰਗਰ ਹੈ
ਪਲੇਟਲੈਟਸ ਕਾਊਂਟ ਵਧਾਉਣ ਲਈ ਕੇਲੇ ਦਾ ਸੇਵਨ ਲਾਹੇਵੰਦ ਹੈ
ਡੇਂਗੂ ਤੋਂ ਰਿਕਵਰੀ ਲਈ ਅਨਾਰ ਕਿਸੇ ਰਾਮਬਾਣ ਤੋਂ ਘੱਟ ਨਹੀਂ
ਅਨਾਰ ਇਮਇਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਕ ਹੈ
ਡੇਂਗੂ ਵਿੱਚ ਪਪੀਤੇ ਦੀਆਂ ਪੱਤੀਆਂ ਵੀ ਕਾਫੀ ਲਾਹੇਵੰਦ ਹਨ
ਡੇਂਗੂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣਾ ਵੀ ਬਹੁਤ ਜਰੂਰੀ ਹੈ
ਇਸ ਲਈ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ