ਖੀਰਾ ਇੱਕ ਸਬਜ਼ੀ ਹੈ ਜਿਸ ਨੂੰ ਕੱਚਾ ਖਾਧਾ ਜਾ ਸਕਦਾ ਹੈ



ਲੋਕ ਇਸ ਨੂੰ ਰੋਜ਼ਾਨਾ ਖਾਂਦੇ ਨੇ ਜਾਂ ਇਸ ਦਾ ਜੂਸ ਪੀਂਦੇ ਨੇ



ਖੀਰੇ ਵਿੱਚ ਬਹੁਤ ਸਾਰੇ Nutritional benefits ਤੇ ਭਰਪੂਰ ਪਾਣੀ ਹੁੰਦਾ ਹੈ



ਜਾਣੋ ਖਾਲੀ ਪੇਟ ਖੀਰਾ ਖਾਣ ਦੇ ਫਾਇਦੇ



ਖਾਲੀ ਪੇਟ ਖੀਰਾ ਖਾਣ ਨਾਲ ਸਰੀਰ Hydrate ਰਹਿੰਦਾ ਹੈ



ਕਹਿੰਦੇ ਹਨ ਕਿ ਖੀਰਾ ਸਰੀਰ ਨੂੰ Detoxify ਕਰਦਾ ਹੈ



ਸਵੇਰੇ ਖਾਲੀ ਪੇਟ ਖੀਰਾ ਖਾਣ ਨਾਲ ਭਾਰ ਘੱਟ ਹੁੰਦਾ ਹੈ



ਖਾਲੀ ਪੇਟ ਖੀਰਾ ਖਾਣ ਨਾਲ Skin ਨੂੰ ਪੋਸ਼ਣ ਮਿਲਦਾ ਹੈ



ਖਾਲੀ ਪੇਟ ਖੀਰਾ ਖਾਣ ਨਾਲ ਸਰੀਰ 'ਚ Cells Develop ਹੁੰਦੇ ਹਨ



ਖਾਲੀ ਪੇਟ ਖੀਰਾ ਖਾਣ ਨਾਲ Blood Pressure Control 'ਚ ਰਹਿੰਦਾ ਹੈ