ਆਹ ਮਿੱਠੀ ਚੀਜ਼ ਚੱਟਣ ਨਾਲ ਦੂਰ ਹੁੰਦੀ ਭੁੱਲਣ ਦੀ ਬਿਮਾਰੀ

Published by: ਏਬੀਪੀ ਸਾਂਝਾ

ਅੱਜਕੱਲ੍ਹ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਲੋਕਾਂ ਨੂੰ ਕਈ ਚੀਜ਼ਾਂ ਦਾ ਚੇਤਾ ਭੁੱਲ ਜਾਂਦਾ ਹੈ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਚੀਜ਼ ਚੱਟਣ ਨਾਲ ਯਾਦਦਾਸ਼ਤ ਵੱਧ ਜਾਂਦੀ ਹੈ



ਸ਼ਹਿਦ ਦਿਮਾਗ ਦੇ ਲਈ ਵਧੀਆ ਮੰਨਿਆ ਜਾਂਦਾ ਹੈ



ਇਸ ਵਿੱਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਦਿਮਾਗ ਨੂੰ ਸ਼ਕਤੀ ਦਿੰਦੇ ਹਨ



ਇਸ ਦੇ ਐਂਟੀਆਕਸੀਡੈਂਟ ਅਤੇ ਸੋਜ-ਰੋਧੀ ਗੁਣ ਦਿਮਾਗ ਦੇ ਸੈਲਸ ਨੂੰ ਨੁਕਸਾਨ ਤੋਂ ਬਚਾਉਂਦੇ ਹਨ



ਇਸ ਵਿੱਚ ਮੌਜੂਦ ਨੈਚੂਰਲ ਸ਼ੂਗਰ ਦਿਮਾਗ ਨੂੰ ਲਗਾਤਾਰ ਊਰਜਾ ਦਿੰਦੀ ਹੈ



ਇਸ ਦੇ ਐਂਟੀਆਕਸੀਡੈਂਟ ਗੁਣ ਤਣਾਅ ਅਤੇ ਚਿੰਤਾ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ



ਸ਼ਹਿਦ ਦਿਮਾਗ ਵਿੱਚ ਸੇਰੋਟੋਨਿਨ ਦਾ ਪੱਧਰ ਵਧਾਉਂਦਾ ਹੈ, ਜਿਸ ਨਾਲ ਚਿੰਤਾ ਘੱਟ ਹੁੰਦੀ ਹੈ



ਇਸ ਨਾਲ ਵਧੀਆ ਨੀਂਦ ਆਉਣ ਵਿੱਚ ਮਦਦ ਹੁੰਦੀ ਹੈ



ਇਸ ਨੂੰ ਖਾਣ ਨਾਲ ਦਿਮਾਗ ਵਿੱਚ ਖੂਨ ਦਾ ਪ੍ਰਵਾਹ ਵਧੀਆ ਹੁੰਦਾ ਹੈ