ਇਸ ਵੇਲੇ ਨਹੀਂ ਖਾਣਾ ਚਾਹੀਦਾ ਦਹੀ?

ਦਹੀ ਨੂੰ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ, ਰਾਈਬੋਫਲੇਵਿਨ, ਵਿਟਾਮਿਨ ਬੀ6 ਅਤੇ ਵਿਟਾਮਿਨ ਬੀ12 ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ

ਮਾਹਰਾਂ ਦੇ ਮੁਤਾਬਕ, ਰੋਜ਼ ਇੱਕ ਕੌਲੀ ਦਹੀ ਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਕਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈ ਕਿ ਦਹੀਂ ਖਾਣ ਦਾ ਸਹੀ ਸਮਾਂ ਕੀ ਹੈ

ਅਜਿਹੇ ਵਿੱਚ ਦਹੀਂ ਕਿਸ ਵੇਲੇ ਖਾਣਾ ਚਾਹੀਦਾ?

ਦਹੀਂ ਰਾਤ ਵੇਲੇ ਖਾਣਾ ਚਾਹੀਦਾ ਹੈ



ਰਾਤ ਵੇਲੇ ਦਹੀਂ ਖਾਣ ਵੇਲੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਨਾਲ ਗੈਸ, ਅਪਚ ਅਤੇ ਕਬਜ ਦੀ ਸਮੱਸਿਆ ਹੋ ਸਕਦੀ ਹੈ



ਇਹ ਫੈਟ ਅਤੇ ਪ੍ਰੋਟੀਨ ਨਾਲ ਭਰਪੂਰ ਇੱਕ ਡੇਅਰੀ ਪ੍ਰੋਡਕਟ ਹੈ, ਜਿਸ ਨੂੰ ਰਾਤ ਵੇਲੇ ਪਚਨਾ ਮੁਸ਼ਕਿਲ ਹੋ ਜਾਂਦਾ ਹੈ



ਦਹੀਂ ਖਾਣ ਦਾ ਸਹੀ ਸਮਾਂ ਸਵੇਰ ਜਾਂ ਦੁਪਹਿਰ ਦੇ ਖਾਣੇ ਦੇ ਨਾਲ ਮੰਨਿਆ ਜਾਂਦਾ ਹੈ, ਇਸ ਵੇਲੇ ਦਹੀਂ ਨੂੰ ਪਚਣਾ ਆਸਾਨ ਹੋ ਜਾਂਦਾ ਹੈ