ਲਾਲ ਜਾਂ ਕਾਲੀ? ਕਿਹੜੀ ਗਾਜਰ ਵੱਧ ਫਾਇਦੇਮੰਦ?

Published by: ਏਬੀਪੀ ਸਾਂਝਾ

ਗਾਜਰ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦੀ ਹੈ

ਗਾਜਰ ਖਾਣ ਨਾਲ ਸਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ

ਹਾਲਾਂਕਿ ਕਈ ਲੋਕਾਂ ਨੂੰ ਉਲਝਨ ਰਹਿੰਦੀ ਹੈ ਲਾਲ ਗਾਜਰ ਜਾਂ ਕਾਲੀ ਗਾਜਰ ਕਿਹੜੀ ਜ਼ਿਆਦਾ ਫਾਇਦੇਮੰਦ ਰਹਿੰਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਗਾਜਰ ਜ਼ਿਆਦਾ ਫਾਇਦੇਮੰਦ ਰਹਿੰਦੀ ਹੈ



ਲਾਲ ਗਾਜਰ ਦੇ ਮੁਕਾਬਲੇ ਕਾਲੀ ਗਾਜਰ ਨੂੰ ਸਿਹਤ ਦੇ ਲਈ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ



ਦਰਅਸਲ, ਕਾਲੀ ਗਾਜਰ ਵਿੱਚ ਐਂਥੋਸਾਈਨਿਨ ਨਾਮ ਦਾ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ



ਉੱਥੇ ਹੀ ਐਂਥੋਸਾਈਨਿਨ ਐਂਟੀਆਕਸੀਡੈਂਟ ਨੂੰ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ



ਇਸ ਤੋਂ ਇਲਾਵਾ ਕਾਲੀ ਗਾਜਰ ਖਾਣ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ



ਕਾਲੀ ਗਾਜਰ ਨੂੰ ਤੁਸੀਂ ਸਲਾਦ, ਸਬਜੀ, ਸੂਪ ਅਤੇ ਜੂਸ ਦੇ ਤੌਰ ‘ਤੇ ਖਾ ਸਕਦੇ ਹੋ