ਗਰਮੀਆਂ ਦੇ ਮੌਸਮ ਵਿੱਚ ਅੰਬ ਖਾਣ ਦਾ ਮਜ਼ਾ ਕੁਝ ਵੱਖਰਾ ਹੀ ਹੁੰਦਾ ਹੈ



ਅੰਬ ਦੇਖਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ



ਉੱਥੇ ਹੀ ਜਦੋਂ ਅਸੀਂ ਲੋੜ ਤੋਂ ਵੱਧ ਅੰਬ ਖਾਂਦੇ ਹੋ ਤਾਂ ਮੂੰਹ 'ਤੇ ਪਿੰਪਲਸ ਵੀ ਆ ਜਾਂਦੇ ਹਨ



ਪੇਟ ਵਿੱਚ ਐਸੀਡਿਟੀ ਅਤੇ ਛਾਤੀ ਵਿੱਚ ਸਾੜ ਪੈਣ ਦੀ ਸਮੱਸਿਆ ਹੋ ਸਕਦੀ ਹੈ



ਕਿਉਂਕਿ ਅੰਬ ਵਿੱਚ ਫਾਈਟਿਕ ਐਸਿਡ ਹੁੰਦਾ ਹੈ ਜੋ ਕਿ ਫਿੰਸੀ ਹੋਣ ਦਾ ਕਾਰਨ ਬਣਦਾ ਹੈ



ਅੰਬ ਦੇ ਅੰਦਰ ਹਾਈ ਸ਼ੂਗਰ ਕੰਟੈਂਟ ਪਾਇਆ ਜਾਂਦਾ ਹੈ




ਜ਼ਿਆਦਾ ਮਿੱਠਾ ਖਾਣ ਨਾਲ ਮੂੰਹ 'ਤੇ ਫਿੰਸੀਆਂ ਹੋ ਜਾਂਦੀਆਂ ਹਨ


ਅੰਬ ਦਾ ਫੋਰਟੀਫਾਈਡ ਜੂਸ ਵੀ ਫਿੰਸੀਆਂ ਦੀ ਵਜ੍ਹਾਂ ਬਣ ਸਕਦਾ ਹੈ



ਜ਼ਿਆਦਾ ਅੰਬ ਖਾਣ ਨਾਲ ਫਿੰਸੀਆਂ ਹੀ ਨਹੀਂ ਸਗੋਂ ਪੇਟ ਵਿੱਚ ਗੜਬੜੀ ਦਾ ਕਾਰਨ ਵੀ ਬਣ ਸਕਦਾ ਹੈ



ਇਸ ਲਈ ਦਿਨ ਵਿੱਚ 1-2 ਅੰਬ ਖਾਣੇ ਚਾਹੀਦੇ ਹਨ