ਸੁੱਕੇ ਮੇਵੇ ਪੋਸ਼ਕ ਤੱਤਾਂ ਦਾ ਭੰਡਾਰ ਹੁੰਦੇ ਹਨ



ਡ੍ਰਾਈ ਫਰੂਟਸ ਰੋਜ਼ ਖਾਣੇ ਚਾਹੀਦੇ ਹਨ



ਜ਼ਿਆਦਾਤਰ ਲੋਕ ਸਵੇਰੇ ਖਾਲੀ ਪੇਟ ਡ੍ਰਾਈ ਫਰੂਟ ਖਾਂਦੇ ਹਨ



ਪਰ ਕੀ ਤੁਹਾਨੂੰ ਖਾਲੀ ਪੇਟ ਡ੍ਰਾਈ ਫਰੂਟਸ ਖਾਣੇ ਚਾਹੀਦੇ ਹਨ



ਖਾਲੀ ਪੇਟ ਡ੍ਰਾਈ ਫਰੂਟਸ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ



ਪਰ ਸੁੱਕੇ ਮੇਵਿਆਂ ਨੂੰ ਭਿਓਂ ਕੇ ਖਾਣਾ ਚਾਹੀਦਾ ਹੈ



ਕਿਉਂਕਿ ਡ੍ਰਾਈ ਫਰੂਟਸ ਦੀ ਤਸੀਰ ਗਰਮ ਹੁੰਦੀ ਹੈ



ਵੈਸੇ ਤਾਂ ਇਦਾਂ ਦਾ ਕੋਈ ਡ੍ਰਾਈ ਫਰੂਟ ਨਹੀਂ ਹੈ ਜਿਸ ਨੂੰ ਨਹੀਂ ਖਾ ਸਕਦੇ ਪਰ



ਸ਼ੂਗਰ ਦੇ ਮਰੀਜ਼ਾਂ ਨੂੰ ਖਾਲੀ ਪੇਟ ਕਿਸ਼ਮਿਸ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਇਨ੍ਹਾਂ ਲੋਕਾਂ ਨੂੰ ਖਾਲੀ ਪੇਟ ਖਜੂਰ ਘੱਟ ਖਾਣੇ ਚਾਹੀਦੇ ਹਨ



Thanks for Reading. UP NEXT

ਤੁਸੀ ਵੀ ਹੀ ਫ਼ੋਨ ਦੇਖਣ ਦੇ ਆਦੀ ਤਾਂ ਹੋ ਸਕਦੇ ਹੋ ਇਸ ਬਿਮਾਰੀ ਦਾ ਸ਼ਿਕਾਰ

View next story