ਗਲੇ ਦੀ ਖਰਾਸ਼ ਆਮ ਸਮੱਸਿਆ ਹੈ, ਜੋ ਠੰਡ, ਵਾਇਰਲ ਇੰਫੈਕਸ਼ਨ ਜਾਂ ਗਲਤ ਖਾਣ-ਪੀਣ ਕਾਰਨ ਹੁੰਦੀ ਹੈ।

ਕੁਝ ਘਰੇਲੂ ਨੁਸਖਿਆਂ ਨਾਲ ਤੁਸੀਂ ਇਸਨੂੰ ਤੇਜ਼ੀ ਨਾਲ ਘਟਾ ਸਕਦੇ ਹੋ ਅਤੇ ਗਲੇ ਨੂੰ ਆਰਾਮ ਦੇ ਸਕਦੇ ਹੋ।

ਨਮਕ ਵਾਲੇ ਪਾਣੀ ਦੇ ਕੁਰਲੇ: ਇੱਕ ਗਲਾਸ ਗਰਮ ਪਾਣੀ ਵਿੱਚ ਅੱਧਾ ਚਮਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਦੀ ਸੋਜਸ਼ ਅਤੇ ਦਰਦ ਘੱਟ ਹੁੰਦਾ ਹੈ।

ਸ਼ਹਿਦ ਅਤੇ ਅਦਰਕ: ਇੱਕ ਚਮਚ ਸ਼ਹਿਦ ਵਿੱਚ ਅਦਰਕ ਦਾ ਰਸ ਮਿਲਾ ਕੇ ਖਾਣ ਨਾਲ ਗਲੇ ਨੂੰ ਰਾਹਤ ਮਿਲਦੀ ਹੈ।

ਗਰਮ ਪਾਣੀ ਅਤੇ ਨਿੰਬੂ: ਨਿੰਬੂ ਦਾ ਰਸ ਅਤੇ ਸ਼ਹਿਦ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਗਲੇ ਦੀ ਖਰਾਸ਼ ਘੱਟ ਹੁੰਦੀ ਹੈ।

ਗਰਮ ਪਾਣੀ ਅਤੇ ਨਿੰਬੂ: ਨਿੰਬੂ ਦਾ ਰਸ ਅਤੇ ਸ਼ਹਿਦ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਗਲੇ ਦੀ ਖਰਾਸ਼ ਘੱਟ ਹੁੰਦੀ ਹੈ।

ਹਲਦੀ ਵਾਲਾ ਦੁੱਧ: ਇੱਕ ਗਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਇਨਫੈਕਸ਼ਨ ਘੱਟ ਹੁੰਦਾ ਹੈ।

ਹਲਦੀ ਵਾਲਾ ਦੁੱਧ: ਇੱਕ ਗਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਇਨਫੈਕਸ਼ਨ ਘੱਟ ਹੁੰਦਾ ਹੈ।

ਕਾਲੀ ਮਿਰਚ ਅਤੇ ਸ਼ਹਿਦ: ਕਾਲੀ ਮਿਰਚ ਦਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਚੱਟਣ ਨਾਲ ਗਲੇ ਦੀ ਖਰਾਸ਼ ਦੂਰ ਹੁੰਦੀ ਹੈ।

ਤੁਲਸੀ ਦੀ ਚਾਹ: ਤੁਲਸੀ ਦੇ ਪੱਤਿਆਂ ਦੀ ਚਾਹ ਪੀਣ ਨਾਲ ਗਲੇ ਦੀ ਸੋਜਸ਼ ਅਤੇ ਖੰਘ ਘੱਟ ਹੁੰਦੀ ਹੈ।

ਲੱਸਣ ਦੀਆਂ ਇੱਕ-ਦੋ ਕਲੀਆਂ ਚਬਾਉਣ ਜਾਂ ਸੂਪ ਵਿੱਚ ਪਾ ਕੇ ਖਾਣ ਨਾਲ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।

ਭਾਫ਼ ਲੈਣਾ: ਗਰਮ ਪਾਣੀ ਦੀ ਭਾਫ਼ ਲੈਣ ਨਾਲ ਗਲੇ ਦੀ ਨਮੀ ਬਣੀ ਰਹਿੰਦੀ ਹੈ ਅਤੇ ਖਰਾਸ਼ ਘੱਟ ਹੁੰਦੀ ਹੈ।

ਮਲੱਠੀ ਨੂੰ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ।