ਬਵਾਸੀਰ ਦੇ ਮਰੀਜ਼ਾਂ ਲਈ ਕਿੰਨਾ ਖਤਰਨਾਕ ਅਦਰਕ? ਅਦਰਕ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ ਪਰ ਬਵਾਸੀਰ ਦੇ ਮਰੀਜ਼ਾਂ ਨੂੰ ਅਦਰਕ ਨਹੀਂ ਖਾਣਾ ਚਾਹੀਦਾ ਹੈ ਦਰਅਸਲ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਇਸ ਦੇ ਨਾਲ ਹੀ ਬਵਾਸੀਰ ਕਰਕੇ ਪਹਿਲਾਂ ਹੀ ਸੋਜ ਅਤੇ ਜਲਨ ਹੁੰਦੀ ਹੈ, ਜੋ ਕਿ ਅਦਰਕ ਨਾਲ ਹੋਰ ਵੀ ਵੱਧ ਸਕਦੀ ਹੈ ਅਦਰਕ ਨਾਲ ਬਵਾਸੀਰ, ਜਲਨ, ਦਰਦ ਅਤੇ ਖੂਨ ਆਉਣ ਦੀ ਸਮੱਸਿਆ ਵੱਧ ਸਕਦੀ ਹੈ ਇਸ ਤੋਂ ਇਲਾਵਾ ਇਹ ਕਬਜ਼ ਨੂੰ ਵਧਾ ਸਕਦਾ ਹੈ ਬਵਾਸੀਰ ਦੇ ਮਰੀਜ਼ਾਂ ਨੂੰ ਮਸਾਲੇਦਾਰ ਭੋਜਨ, ਤਲੇ ਹੋਏ ਭੋਜਨ, ਕੌਫੀ ਅਤੇ ਚਾਹ ਤੋਂ ਬਚਣਾ ਚਾਹੀਦਾ ਹੈ ਉੱਥੇ ਹੀ ਬਵਾਸੀਰ ਦੇ ਮਰੀਜ਼ਾਂ ਨੂੰ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਬਵਾਸੀਰ ਦੇ ਮਰੀਜ਼ਾਂ ਨੂੰ ਫਾਈਬਰ ਵਾਲਾ ਖਾਣਾ, ਦਹੀ, ਤਰਲ ਪਦਾਰਥ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਣਾ ਚਾਹੀਦਾ ਹੈਟ