ਕਰੰਟ ਲੱਗਣ ‘ਤੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ?

ਇਲੈਕਟ੍ਰਿਕ ਸ਼ਾਕ ਕਿੰਨਾ ਗੰਭੀਰ ਹੈ, ਇਹ ਕਰੰਟ ਜਾਂ ਵਾਲਟੇਜ ‘ਤੇ ਡਿਪੈਂਡ ਕਰਦਾ ਹੈ

Published by: ਏਬੀਪੀ ਸਾਂਝਾ

ਬਿਜਲੀ ਦਾ ਝਟਕਾ ਲੱਗਣ ‘ਤੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ, ਇਹ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕਰੰਟ ਲੱਗਣ ‘ਤੇ ਕੀ ਕਰਨਾ ਚਾਹੀਦਾ

Published by: ਏਬੀਪੀ ਸਾਂਝਾ

ਸੰਭਵ ਹੋਵੇ ਤਾਂ ਬਿਜਲੀ ਦਾ ਸੋਰਸ ਬੰਦ ਕਰੋ, ਜੇਕਰ ਨਹੀਂ ਤਾਂ ਜ਼ਖ਼ਮੀ ਵਿਅਕਤੀ ਨੂੰ ਬਿਜਲੀ ਤੋਂ ਦੂਰ ਲੈ ਜਾਓ

Published by: ਏਬੀਪੀ ਸਾਂਝਾ

ਕਾਰਡਬੋਰਡ, ਪਲਾਸਟਿਕ ਜਾਂ ਸੁੱਕੀ ਲੱਕੜੀ ਤੋਂ ਹੀ ਬਿਜਲੀ ਸਵਿੱਚ ਨੂੰ ਆਫ ਕਰੇ

Published by: ਏਬੀਪੀ ਸਾਂਝਾ

ਜੇਕਰ ਜ਼ਖ਼ਮੀ ਵਿਅਕਤੀ ਸਾਹ ਨਹੀਂ ਲੈ ਰਿਹਾ, ਨਹੀਂ ਹਿੱਲ ਰਿਹਾ ਅਤੇ ਨਾ ਹੀ ਉਸ ਦੀ ਨਾੜੀ ਚੱਲ ਰਹੀ ਹੈ ਤਾਂ ਤੁਸੀਂ ਉਸ ਨੂੰ ਤੁਰੰਤ CPR ਦੇਣਾ ਸ਼ੁਰੂ ਕਰ ਦਿਓ

Published by: ਏਬੀਪੀ ਸਾਂਝਾ

ਜ਼ਖ਼ਮੀ ਦੇ ਕੱਪੜੇ ਨਾ ਹਟਾਓ, ਉਸ ਦੇ ਸੜੀ ਹੋਈ ਜਗ੍ਹਾ ਨੂੰ ਪੱਟੀ ਨਾਲ ਸਾਫ ਕੱਪੜੇ ਨਾ ਢੱਕ ਦਿਓ, ਕੰਬਲ ਅਤੇ ਤੌਲੀਏ ਦੀ ਵਰਤੋਂ ਨਾ ਕਰੋ

Published by: ਏਬੀਪੀ ਸਾਂਝਾ

ਜ਼ਖ਼ਮੀ ਵਿਅਕਤੀ ਨੂੰ ਠੰਡ ਲੱਗਣ ਤੋਂ ਬਚਾਓ, ਹੱਥ ਅਤੇ ਪੈਰ ਮੱਲਦੇ ਰਹੋ

Published by: ਏਬੀਪੀ ਸਾਂਝਾ

ਜੇਕਰ ਵਿਅਕਤੀ ਨੂੰ ਹੋਸ਼ ਨਾ ਆਵੇ ਤਾਂ ਤੁਰੰਤ ਡਾਕਟਰ ਦੇ ਕੋਲ ਲੈ ਜਾਓ

Published by: ਏਬੀਪੀ ਸਾਂਝਾ