ਘਰ ‘ਚ ਇਦਾਂ ਬਣਾਓ ਲਸਣ ਦਾ Tasty ਅਚਾਰ

Published by: ਏਬੀਪੀ ਸਾਂਝਾ

ਭਾਰਤ ਵਿੱਚ ਅਚਾਰ ਸਿਰਫ ਖਾਣੇ ਦਾ ਸੁਆਦ ਨਹੀਂ ਵਧਾਉਂਦਾ, ਸਗੋਂ ਇਹ ਖਾਣੇ ਨੂੰ ਵੀ ਯਾਦਗਾਰ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਖਾਸ ਕਰਕੇ ਲਸਣ ਦਾ ਅਚਾਰ ਜਿਸ ਨੂੰ ਹਰ ਘਰ ਵਿੱਚ ਪਸੰਦ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਬਣਾ ਸਕਦੇ ਹੋ ਘਰ ਵਿੱਚ ਲਸਣ ਦਾ ਅਚਾਰ, ਜਾਣੋ ਤਰੀਕਾ

Published by: ਏਬੀਪੀ ਸਾਂਝਾ

ਲਸਣ ਦੀਆਂ ਤੁਰੀਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਸਾਫ ਕਰੋ, ਲਸਣ ਵਿੱਚ ਨਮੀਂ ਬਣੀ ਰਹੇ, ਇਸ ਦੇ ਲਈ 2-3 ਘੰਟੇ ਸੁੱਤੀ ਕੱਪੜੇ ‘ਤੇ ਫੈਲਾ ਕੇ ਰੱਖੋ

Published by: ਏਬੀਪੀ ਸਾਂਝਾ

ਸੌਂਫ, ਜੀਰਾ, ਵੱਡੀ ਇਲਾਇਚੀ, ਲੌਂਗ, ਦਾਲਚੀਨੀ ਅਤੇ ਕਾਲੀ ਮਿਰਚ ਨੂੰ ਹਲਕੀ ਗੈਸ ‘ਤੇ ਭੁੰਨੋ, ਇਸ ਨੂੰ ਠੰਡਾ ਕਰੋ

Published by: ਏਬੀਪੀ ਸਾਂਝਾ

ਇਸ ਕੜ੍ਹਾਈ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਗਰਮ ਕਰੋ, ਫਿਰ ਵੱਡੇ ਭਾਂਡੇ ਵਿੱਚ ਲਸਣ ਦੀਆਂ ਤੁਰੀਆਂ ਰੱਖੋ

Published by: ਏਬੀਪੀ ਸਾਂਝਾ

ਉੱਪਰ ਤੋਂ ਮਸਾਲੇ ਅਤੇ ਤੇਲ ਨੂੰ ਪਾਓ, ਇਸ ਦੇ ਨਾਲ ਹੀ ਥੋੜੀ ਮਾਤਰਾ ਵਿੱਚ ਗੰਨੇ ਦਾ ਸਿਰਕਾ ਪਾਓ ਤਾਂ ਕਿ ਅਚਾਰ ਲੰਬੇ ਸਮੇਂ ਤੱਕ ਚਲੇ

Published by: ਏਬੀਪੀ ਸਾਂਝਾ

ਹੁਣ ਲਸਣ ਦੇ ਅਚਾਰ ਨੂੰ ਇੱਕ ਜਾਰ ਵਿੱਚ ਪਾ ਕੇ 2-3 ਦਿਨ ਲਈ ਧੁੱਪ ਵਿੱਚ ਰੱਖੋ

Published by: ਏਬੀਪੀ ਸਾਂਝਾ

ਇਸ ਨਾਲ ਮਸਾਲੇ ਚੰਗੀ ਤਰ੍ਹਾਂ ਪੱਕ ਜਾਂਦੇ ਹਨ ਅਤੇ ਸੁਆਦ ਵੀ ਦੁੱਗਣਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ