ਇਨ੍ਹਾਂ ਚੀਜ਼ਾਂ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਸਰੀਰ 'ਚੋਂ ਗੰਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਜਾਣੋ ਕਿਹੜੀਆਂ ਚੀਜ਼ਾਂ ਨੂੰ ਪਾਣੀ 'ਚ ਮਿਲਾ ਕੇ ਡੀਟੌਕਸ ਵਾਟਰ ਬਣਾਇਆ ਜਾ ਸਕਦਾ ਹੈ ਇੱਕ ਗਲਾਸ ਪਾਣੀ ਵਿੱਚ ਨਿੰਬੂ ਦਾ ਇੱਕ ਟੁਕੜਾ ਮਿਲਾ ਕੇ ਪੀਣ ਨਾਲ ਇੱਕ ਚੰਗਾ ਡੀਟੌਕਸ ਵਾਟਰ ਤਿਆਰ ਹੁੰਦਾ ਹੈ ਤੁਸੀਂ ਆਪਣੀ ਪਾਣੀ ਦੀ ਬੋਤਲ ਵਿੱਚ ਖੀਰੇ ਦੇ ਟੁਕੜੇ ਪਾ ਸਕਦੇ ਹੋ ਅਤੇ ਇਸਨੂੰ ਆਪਣੇ ਨਾਲ ਦਫਤਰ ਲੈ ਜਾ ਸਕਦੇ ਹੋ ਇੱਕ ਵੱਡਾ ਸੰਤਰਾ ਕੱਟ ਕੇ ਇੱਕ ਤੋਂ ਡੇਢ ਲੀਟਰ ਪਾਣੀ ਵਿੱਚ ਪਾ ਦਿਓ ਐਲੋਵੇਰਾ ਦੇ ਪੌਸ਼ਟਿਕ ਤੱਤ ਸਰੀਰ ਨੂੰ ਅੰਦਰੋਂ ਹਾਈਡਰੇਟ ਰੱਖਣ ਵਿੱਚ ਮਦਦ ਕਰਦੇ ਹਨ ਐਪਲ ਸਾਈਡਰ ਵਿਨੇਗਰ ਨਾ ਸਿਰਫ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਕਾਰਗਰ ਹੈ ਹਲਦੀ ਦਾ ਪਾਣੀ ਪੀਣ ਨਾਲ ਚਮੜੀ ਨੂੰ ਨਿਖਾਰਿਆ ਜਾ ਸਕਦਾ ਹੈ