ਹਰਿਆਲੀ ਤੀਜ 'ਚ ਕੀ-ਕੀ ਸਮਾਨ ਹੋਣਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਹਰਿਆਲੀ ਤੀਜ ਹਿੰਦੂ ਧਰਮ ਦਾ ਪਵਿੱਤਰ ਤਿਉਹਾਰ ਹੈ

Published by: ਏਬੀਪੀ ਸਾਂਝਾ

ਇਸ ਦਿਨ ਮਾਂ ਪਾਰਵਤੀ ਅਤੇ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਖਾਸ ਕਰਕੇ ਵਿਵਾਹੀਆਂ ਔਰਤਾਂ ਇਸ ਨੂੰ ਧੂਮਧਾਮ ਨਾਲ ਮਨਾਉਂਦੀਆਂ ਹਨ

Published by: ਏਬੀਪੀ ਸਾਂਝਾ

ਉਹ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ

Published by: ਏਬੀਪੀ ਸਾਂਝਾ

ਹਰਿਆਲੀ ਤੀਜ 'ਤੇ ਮਾਤਾ ਪਾਰਵਤੀ ਨੂੰ ਚੜ੍ਹਾਉਣ ਲਈ ਜ਼ਰੂਰੀ ਸਮਾਨ ਹੈ

Published by: ਏਬੀਪੀ ਸਾਂਝਾ

ਕੁਮਕੁਮ, ਮਹਿੰਦੀ, ਸਿੰਦੂਰ, ਬਿਛੀਆ, ਕਾਜਲ, ਚੂੜੀ, ਕੰਘੀ, ਮਾਹੌਰ ਅਤੇ ਸਾੜੀ ਸ਼ਾਮਲ ਹੈ

Published by: ਏਬੀਪੀ ਸਾਂਝਾ

ਇਸ ਦਿਨ ਦੇ ਲਈ ਗੰਗਾ ਜਲ, ਤਾਂਬਾ, ਨਾਰੀਅਲ, ਸੁਪਾਰੀ ਅਤੇ ਪੀਤਲ ਦਾ ਕਲਸ਼ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਪੰਜ ਤਰ੍ਹਾਂ ਦੇ ਫਲ ਸ਼ਾਮਲ ਹੁੰਦੇ ਹਨ

Published by: ਏਬੀਪੀ ਸਾਂਝਾ

ਹਰਿਆਲੀ ਤੀਜ ਇਸ ਵਾਰ 7 ਅਗਸਤ ਨੂੰ ਮਨਾਈ ਜਾਵੇਗੀ

Published by: ਏਬੀਪੀ ਸਾਂਝਾ