ਮੀਨੋਪੌਜ਼ ਦੇ ਬਾਅਦ ਜੇਕਰ ਤੁਹਾਨੂੰ ਜ਼ਿਆਦਾ ਬਲੀਡਿੰਗ ਹੋ ਰਿਹੀ ਹੈ ਤਾਂ ਇਹ ਐਂਡੋਮੀਟ੍ਰੀਅਲ ਕੈਂਸਰ ਦੇ ਲੱਛਣ ਹੋ ਸਕਦੇ ਹਨ, ਪਰ ਇਸਦੇ ਹੋਰ ਵੀ ਕਈ ਕਾਰਣ ਹੋ ਸਕਦੇ ਹਨ।