ਫੈਟੀ ਲੀਵਰ ਵਿੱਚ ਸਭ ਤੋਂ ਜ਼ਿਆਦਾ ਕੀ ਖਾਣਾ ਚਾਹੀਦਾ ਹੈ ਫੈਟੀ ਲੀਵਰ ਹੋਣ 'ਤੇ ਪੱਤੇਦਾਰ ਸਬਜ਼ੀਆਂ ਖਾਓ ਇਹ ਐਂਟੀਆਕਸੀਡੈਂਟ ਅਤੇ ਨਾਈਟ੍ਰੇਟਸ ਨਾਲ ਭਰਪੂਰ ਹੁੰਦਾ ਹੈ ਫੈਟੀ ਲੀਵਰ ਵਿੱਚ ਸਾਬਤ ਅਨਾਜ ਖਾਓ ਅਨਾਜ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਲੀਵਰ ਵਿੱਚ ਫੈਟ ਜਮ੍ਹਾ ਹੋਣ ਤੋਂ ਰੋਕਦਾ ਹੈ ਐਵਾਕਾਡੋ, ਬੈਰੀਜ਼ ਅਤੇ ਅੰਗੂਰ ਵਰਗੇ ਫਲ ਖਾਓ ਫਲ ਐਂਟੀਆਕਸੀਡੈਂਟ ਅਤੇ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ, ਜੋ ਲੀਵਰ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਰਾਜਮਾ, ਛੋਲੇ ਅਤੇ ਹੋਰ ਦਾਲਾਂ ਵਿੱਚ ਪ੍ਰੋਟੀਨ ਅਤੇ ਫਾਈਬਰ ਹੁੰਦਾ ਹੈ, ਜੋ ਕਿ ਲੀਵਰ ਦੀ ਸਿਹਤ ਦੇ ਲਈ ਫਾਇਦੇਮੰਦ ਹੈ ਬਦਾਮ ਅਤੇ ਅਖਰੋਟ ਵਰਗੇ ਮੇੇਵੇ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ ਗਲਤ ਖਾਣ-ਪੀਣ ਅਤੇ ਖਰਾਬ ਲਾਈਫਸਟਾਈਲ ਕਰਕੇ ਲੋਕ ਫੈਟੀ ਲੀਵਰ ਤੋਂ ਪਰੇਸ਼ਾਨ ਹਨ