Beer ਦੇ ਨਾਲ ਬਹੁਤ ਸਾਰੇ Snacks ਦਾ ਆਨੰਦ ਲਿਆ ਜਾ ਸਕਦਾ ਹੈ

Cheese Beer ਦੇ ਨਾਲ ਚੰਗੀ ਤਰ੍ਹਾਂ ਚਲਦਾ ਹੈ

ਪਨੀਰ ਦੀ creaminess ਬੀਅਰ ਦੀ bitterness ਨੂੰ ਸੰਤੁਲਿਤ ਕਰਦੀ ਹੈ

Pretzels ਦਾ ਨਮਕੀਨ ਤੇ Yeast flavor ਬੀਅਰ ਦੇ ਨਾਲ ਬਹੁਤ ਵਧੀਆ ਹੁੰਦਾ ਹੈ।

Spicy Chicken Wings ਬੀਅਰ ਦੇ ਨਾਲ ਇੱਕ ਵਧੀਆ ਸਨੈਕ ਹਨ

ਬੀਅਰ ਦੇ ਨਾਲ Crispy and golden onions ਦੀਆਂ ਰਿੰਗਾਂ ਬਹੁਤ ਵਧੀਆ ਹੁੰਦੀਆਂ ਹਨ

Crispy texture of French Fries ਬੀਅਰ ਦੇ ਨਾਲ ਬਹੁਤ ਵਧੀਆ ਹੁੰਦਾ ਹੈ

Pizza and beer ਵੀ ਚੰਗੀ ਚਲਦੀ ਹੈ

Salted beer nuts And crunchy taste ਬੀਅਰ ਦੇ ਨਾਲ ਬਹੁਤ ਵਧੀਆ ਹੁੰਦਾ ਹੈ

ਸਾਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਬੀਅਰ ਦੇ ਨਾਲ ਕਰਨਾ ਚਾਹੀਦਾ ਹੈ