ਜ਼ਿਆਦਾਤਰ ਘਰਾਂ ਵਿੱਚ ਖਾਣਾ ਬਣਾਉਣ ਤੋਂ ਬਾਅਦ ਬਚੇ ਹੋਏ ਆਟੇ ਨੂੰ ਫਰਿੱਜ ਵਿੱਚ ਰੱਖ ਦਿੰਦੇ ਹਾਂ ਪਰ ਕੀ ਫਰਿੱਜ ਵਿੱਚ ਰੱਖਿਆ ਆਟਾ ਅਸਲ ਵਿੱਚ ਜ਼ਹਿਰ ਬਣ ਜਾਂਦਾ ਹੈ ਲੰਬੇ ਸਮੇਂ ਤੱਕ ਰੱਖਣ ਕਰਕੇ ਕੁਝ ਸਿਹਤ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਫਰਿੱਜ ਵਿੱਚ ਰੱਖੇ ਆਟੇ ਵਿੱਚ ਬੈਕਟੀਰੀਆ ਅਤੇ ਫੰਗਸ ਵੀ ਹੋ ਸਕਦੇ ਹਨ ਜਿਹੜੇ ਫੂਡ ਪਾਇਜ਼ਨਿੰਗ, ਐਸੀਡਿਟੀ ਅਤੇ ਪੇਟ ਦੀ ਹੋਰ ਸਮੱਸਿਆਵਾਂ ਦਾ ਕਾਰਨ ਬਣਦੇ ਹਨ ਇਸ ਕਰਕੇ ਫਰਿੱਜ ਵਿੱਚ ਆਟਾ ਰੱਖਣ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਹਾਨੂੰ ਆਟਾ ਫਰਿੱਜ ਵਿੱਚ ਰੱਖਣਾ ਹੀ ਪੈਂਦਾ ਹੈ ਤਾਂ ਇਸ ਨੂੰ 24 ਘੰਟੇ ਤੋਂ ਵੱਧ ਨਾ ਰੱਖੋ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਦੇਖ ਲਓ ਆਟਾ ਸਹੀ ਹੈ ਜਾਂ ਨਹੀਂ ਇਸ ਤੋਂ ਬਾਅਦ ਹੀ ਵਰਤੋਂ ਕਰੋ