ਬੱਚਿਆਂ ਦੇ ਸਿਰਾਂ ਦੇ ਵਿੱਚ ਅਕਸਰ ਹੀ ਜੂੰਆਂ ਪੈ ਜਾਂਦੀਆਂ ਹਨ। ਜੂੰਆਂ ਬੱਚਿਆਂ ਦੇ ਸਿਰਾਂ ਤੋਂ ਪੋਸ਼ਣ ਕੱਢਦੀਆਂ ਹਨ ਅਤੇ ਖੂਨ ਚੂਸਦੀਆਂ ਹਨ।