Cancer ਜੋ ਕਿ ਜਾਨਲੇਵਾ ਬਿਮਾਰੀ ਹੈ। ਜਿਸ ਦੇ ਨਾਲ ਲੜਨਾ ਬਹੁਤ ਔਖਾ ਸਮਾਂ ਹੈ ਪਰ ਜੇਕਰ ਸਹੀ ਸਮੇਂ 'ਤੇ ਸਹੀ ਜਾਂਚ ਤੇ ਸਹੀ ਇਲਾਜ ਮਿਲ ਜਾਵੇ ਤਾਂ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ Breast Cancer ਦੇ ਲੱਛਣਾਂ ਬਾਰੇ
ABP Sanjha

Cancer ਜੋ ਕਿ ਜਾਨਲੇਵਾ ਬਿਮਾਰੀ ਹੈ। ਜਿਸ ਦੇ ਨਾਲ ਲੜਨਾ ਬਹੁਤ ਔਖਾ ਸਮਾਂ ਹੈ ਪਰ ਜੇਕਰ ਸਹੀ ਸਮੇਂ 'ਤੇ ਸਹੀ ਜਾਂਚ ਤੇ ਸਹੀ ਇਲਾਜ ਮਿਲ ਜਾਵੇ ਤਾਂ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ Breast Cancer ਦੇ ਲੱਛਣਾਂ ਬਾਰੇ

ਘਰ ਬੈਠੇ ਬ੍ਰੈਸਟ ਕੈਂਸਰ ਦੇ ਟੈਸਟ ਲਈ ਫਾਲੋ ਕਰੋ ਇਹ ਟਿਪਸ-
ABP Sanjha

ਘਰ ਬੈਠੇ ਬ੍ਰੈਸਟ ਕੈਂਸਰ ਦੇ ਟੈਸਟ ਲਈ ਫਾਲੋ ਕਰੋ ਇਹ ਟਿਪਸ-

ਆਪਣੀਆਂ 3 ਮਿਡਲ ਫਿੰਗਰਸ ਦੇ ਨਾਲ ਆਰਮਪਿੱਟ ਤੇ ਬ੍ਰੈਸਟ ਏਰੀਆ 'ਚ ਹਲਕਾ, ਮੱਧਮ ਤੇ ਫਿਰ ਜ਼ਿਆਦਾ ਦਬਾਅ ਪਾ ਕੇ ਕਿਸੇ ਤਰ੍ਹਾਂ ਦੀ ਗਾਂਢ ਜਾਂ ਬਦਲਾਅ ਦੀ ਜਾਂਚ ਕਰੋ।
ABP Sanjha

ਆਪਣੀਆਂ 3 ਮਿਡਲ ਫਿੰਗਰਸ ਦੇ ਨਾਲ ਆਰਮਪਿੱਟ ਤੇ ਬ੍ਰੈਸਟ ਏਰੀਆ 'ਚ ਹਲਕਾ, ਮੱਧਮ ਤੇ ਫਿਰ ਜ਼ਿਆਦਾ ਦਬਾਅ ਪਾ ਕੇ ਕਿਸੇ ਤਰ੍ਹਾਂ ਦੀ ਗਾਂਢ ਜਾਂ ਬਦਲਾਅ ਦੀ ਜਾਂਚ ਕਰੋ।

ਸ਼ੀਸ਼ੇ ਦੇ ਸਾਹਮਣੇ ਖੜ੍ਹੋ ਹੋ ਜਾਓ। ਹੱਥਾਂ ਨੂੰ ਸਿੱਧਾ ਰੱਖੋ ਤੇ ਆਪਣੀਆਂ ਦੋਵੇਂ ਬ੍ਰੈਸਟ ਨੂੰ ਦੇਖ ਕੇ ਇਨ੍ਹਾਂ ਦੀ ਜਾਂਚ ਕਰੋ।
ABP Sanjha

ਸ਼ੀਸ਼ੇ ਦੇ ਸਾਹਮਣੇ ਖੜ੍ਹੋ ਹੋ ਜਾਓ। ਹੱਥਾਂ ਨੂੰ ਸਿੱਧਾ ਰੱਖੋ ਤੇ ਆਪਣੀਆਂ ਦੋਵੇਂ ਬ੍ਰੈਸਟ ਨੂੰ ਦੇਖ ਕੇ ਇਨ੍ਹਾਂ ਦੀ ਜਾਂਚ ਕਰੋ।

ABP Sanjha

ਬ੍ਰੈਸਟ ਦੀ ਸਕਿੰਨ, ਨਿੱਪਲ, ਰੰਗ ਜਾਂ ਬਨਾਵਟ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਜ਼ਰ ਆਵੇ ਤਾਂ ਇਸ ਨੂੰ ਗੰਭੀਰਤਾ ਨਾਲ ਲਓ।

ABP Sanjha

ਨਿੱਪਲ 'ਚ ਡਿੰਪਲਿੰਗ ਵੀ ਦਿਸ ਸਕਦੀ ਹੈ ਜਿਸ ਨਾਲ ਉਹ ਅੰਦਰ ਵੱਲ ਵੜੇ ਹੋਏ ਨਜ਼ਰ ਆਉਂਦੇ ਹਨ। ਨਾਲ ਹੀ ਇਹ ਵੀ ਨੋਟ ਕਰੋ ਕਿ ਕੀ ਬਦਲਾਅ ਸਿਰਫ਼ ਇਕ ਛਾਤੀ 'ਚ ਹੈ ਜਾਂ ਦੋਵਾਂ ਚ।

ABP Sanjha

ਸਿੱਧੇ ਲੇਟ ਜਾਓ ਤਾਂ ਕਿ ਛਾਤੀ ਦੇ ਟਿਸ਼ੂ ਛਾਤੀ ਦੇ ਖੇਤਰ 'ਚ ਬਰਾਬਰ ਫੈਲ ਜਾਣ।

ABP Sanjha

ਨਿੱਪਲ 'ਤੇ ਹਲਕਾ, ਮੱਧਮ ਤੇ ਜ਼ੋਰਦਾਰ ਦਬਾਅ ਪਾ ਕੇ ਚੈੱਕ ਕਰੋ ਕਿ ਕੋਈ ਡਿਸਚਾਰਜ, ਪਸ ਜਾਂ ਪਾਣੀ ਨਾ ਨਿਕਲ ਰਿਹਾ ਹੋਵੇ। ਅਜਿਹਾ ਹੋਣ 'ਤੇ ਤੁਰੰਤ ਡਾਕਟਰ ਨੂੰ ਸੂਚਿਤ ਕਰੋ।

ABP Sanjha

ਆਮ ਤੌਰ 'ਤੇ ਬ੍ਰੈਸਟ ਨੂੰ ਛੂਹਣ 'ਤੇ ਗਰਮਾਹਟ ਲੱਗੇ ਜਾਂ ਫਿਰ ਕਿਤੇ ਰੈੱਡਨੈੱਸ ਜਾਂ ਕਾਲਾ ਪਿਆ ਹੋਇਆ ਨਿਸ਼ਾਨ ਵਰਗਾ ਦਿਸੇ ਤਾਂ ਵੀ ਡਾਕਟਰ ਨੂੰ ਸੂਚਿਤ ਕਰੋ।

ਬ੍ਰੈਸਟ 'ਤੇ ਬਿਨਾਂ ਕਾਰਨ ਲੰਬੇ ਸਮੇਂ ਤਕ ਖੁਜਲੀ ਹੋਣ 'ਤੇ ਵੀ ਇਸ ਨੂੰ ਗੰਭੀਰਤਾ ਨਾਲ ਲਓ।