ਸਿਹਤਮੰਦ ਰਹਿਣ ਲਈ ਦੁੱਧ ਦਾ ਨਿਯਮਤ ਸੇਵਨ ਜ਼ਰੂਰੀ ਹੈ। ਜਿਸ ਕਰਕੇ ਘਰ ਦੇ ਬਜ਼ੁਰਗ ਅਕਸਰ ਹੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਦੁੱਧ ਪੀਣ ਦੀ ਸਲਾਹ ਦਿੰਦੇ ਹਨ।