ਗਰਮੀਆਂ ਦੇ ਮੌਸਮ ਵਿੱਚ Food poisoning ਜ਼ਿਆਦਾ ਹੁੰਦੀ ਹੈ



ਇਹ ਬਿਮਾਰੀ Bad food and contaminated water ਪੀਣ ਨਾਲ ਹੁੰਦੀ ਹੈ



ਬੱਚੇ ਇਸ ਬਿਮਾਰੀ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ



ਆਓ ਜਾਣਦੇ ਹਾਂ ਬੱਚਿਆਂ ਨੂੰ Food poisoning ਤੋਂ ਕਿਵੇਂ ਬਚਾਇਆ ਜਾ ਸਕਦਾ ਹੈ



Contaminated food and bacteria — ਬੱਚਿਆਂ ਨੂੰ ਦੂਸ਼ਿਤ ਭੋਜਨ ਖਾਣ ਤੋਂ ਬਚਾਉਣਾ ਚਾਹੀਦਾ ਹੈ



Dehydration - ਬੱਚਿਆਂ ਨੂੰ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ



ਦੂਸ਼ਿਤ ਪਾਣੀ ਨਾ ਪੀਓ



Giving solid food — ਬੱਚਿਆਂ ਨੂੰ ਠੋਸ ਭੋਜਨ ਨਾ ਦਿਓ, ਇਸ ਨਾਲ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ



ਬੱਚਿਆਂ ਲਈ ਸਿਹਤਮੰਦ ਭੋਜਨ ਅਤੇ ਕਸਰਤ ਵੀ ਜ਼ਰੂਰੀ ਹੈ



ਛੋਟੇ ਬੱਚੇ ਖਾਣਾ ਖਾਂਦੇ ਸਮੇਂ ਹੱਥ ਨਹੀਂ ਧੋਂਦੇ ਹਨ, ਜਿਸ ਕਾਰਨ ਭੋਜਨ ਵਿਚ ਜ਼ਹਿਰੀਲਾ ਹੋ ਸਕਦਾ ਹੈ