ਤਣਾਅ ਦੀ ਵਜ੍ਹਾ ਕਰਕੇ ਤੁਹਾਡੀ ਸਿਹਤ 'ਤੇ ਬੂਰਾ ਅਸਰ ਪੈਂਦਾ ਹੈ, ਤਣਾਅ ਘੱਟ ਕਰਨ ਲਈ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾ ਸਕਦੇ ਹੋ



ਤਣਾਅ ਅਤੇ ਉਦਾਸੀ ਦੀ ਸਮੱਸਿਆ ਆਮ ਹੋ ਗਈ ਹੈ। ਅੱਜਕੱਲ੍ਹ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਡਿਪਰੈਸ਼ਨ ਵਿੱਚ ਰਹਿੰਦੇ ਹਨ



ਲੰਬੇ ਸਮੇਂ ਤੱਕ ਤਣਾਅ ਤੋਂ ਪੀੜਤ ਰਹਿਣ ਕਰਕੇ ਲੋਕਾਂ ਦੀ ਸਿਹਤ 'ਤੇ ਬੂਰਾ ਅਸਰ ਪੈ ਸਕਦਾ ਹੈ।



7-8 ਘੰਟੇ ਦੀ ਨੀਂਦ ਲਓ। ਨੀਂਦ ਦੀ ਕਮੀਂ ਨਾਲ ਤੁਹਾਨੂੰ ਥਕਾਵਟ ਅਤੇ ਤਣਾਅ ਮਹਿਸੂਸ ਹੋ ਸਕਦਾ ਹੈ।



ਜ਼ਿਆਦਾ ਮਾਤਰਾ ਵਿੱਚ ਚਾਹ-ਕੌਫੀ ਪੀਣ ਨਾਲ ਤੁਹਾਡਾ ਸਟ੍ਰੈਸ ਲੈਵਲ ਵੱਧ ਸਕਦਾ ਹੈ।



ਚਾਹ-ਕੌਫੀ ਵਿੱਚ ਮੌਜੂਦ ਕੈਫੀਨ ਸਟ੍ਰੈਸ ਵਧਾਉਣ ਦਾ ਕੰਮ ਕਰਦਾ ਹੈ



ਜੰਕ ਫੂਡ ਅਤੇ ਫਾਸਟ ਫੂਡ ਖਾਣ ਤੋਂ ਬਚੋ। ਇਸ ਨਾਲ ਤੁਹਾਡੀ ਸਿਹਤ 'ਤੇ ਬੂਰਾ ਅਸਰ ਪੈਂਦਾ ਹੈ।



ਡੀਪ ਬ੍ਰੀਥਿੰਗ ਐਕਸਰਸਾਈਜ਼ ਕਰਨ ਨਾਲ ਮਨ ਸ਼ਾਂਤ ਰਹਿੰਦਾ ਹੈ। ਇਸ ਨਾਲ ਸਰੀਰ ਵਿੱਚ ਹੈਪੀ ਹਾਰਮੋਨਸ ਦਾ ਨਿਰਮਾਣ ਹੁੰਦਾ ਹੈ।



ਰੋਜ਼ ਘੱਟ ਤੋਂ ਘੱਟ ਅੱਧਾ ਘੰਟਾ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਡਾ ਮਨ ਖੁਸ਼ ਰਹਿ ਸਕੋ



ਸਰੀਰ ਵਿੱਚ ਪਾਣੀ ਦੀ ਕਮੀਂ ਹੋਣ ਕਰਕੇ ਵੀ ਲੋਕਾਂ ਨੂੰ ਜ਼ਿਆਦਾ ਤਣਾਅ ਹੁੰਦਾ ਹੈ ਜਿਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ