ਪਪੀਤੇ ਵਿੱਚ ਕਈ ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਿ ਸਾਡੀ ਸਿਹਤ ਦੇ ਲਈ ਫਾਇਦੇਮੰਦ ਮੰਨੇ ਜਾਂਦੇ ਹਨ

ਪਪੀਤੇ ਵਿੱਚ ਮੌਜੂਦ ਪਪੈਨ ਨਾਮਕ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਕਬਜ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਪਪੀਤਾ ਸਿਹਤ ਦੇ ਲਈ ਫਾਇਦੇਮੰਦ ਤਾਂ ਹੁੰਦਾ ਹੈ ਪਰ ਇਸ ਨੂੰ ਕੁਝ ਚੀਜ਼ਾਂ ਨਾਲ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀ ਚੀਜ਼ ਨਾਲ ਪਪੀਤਾ ਨਹੀਂ ਖਾਣਾ ਚਾਹੀਦਾ ਹੈ

ਤੁਹਾਨੂੰ ਚਾਹ ਦੇ ਨਾਲ ਜਾਂ ਚਾਹ ਤੋਂ ਬਾਅਦ ਪਪੀਤਾ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਪਪੀਤੇ ਅਤੇ ਨਿੰਬੂ ਨੂੰ ਵੀ ਇੱਕ ਸਾਥ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਪਪੀਤਾ ਅਤੇ ਨਿੰਬੂ ਨੂੰ ਇੱਕ ਸਾਥ ਖਾਣ ਨਾਲ ਪਾਚਨ, ਐਨੀਮੀਆ ਅਤੇ ਹੋਮੋਗਲੋਬਿਨ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਪਪੀਤਾ ਦੁੱਧ ਦੇ ਨਾਲ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਪਪੀਤੇ ਵਿੱਚ ਮੌਜੂਦ ਐਂਜਾਈਮ ਪੇਪਨ ਦੁੱਧ ਦੇ ਨਾਲ ਮਿਲਾ ਕੇ ਪਾਚਨ ਨੂੰ ਖਰਾਬ ਕਰ ਸਕਦੇ ਹਨ

ਇਸ ਕਰਕੇ ਤੁਹਾਨੂੰ ਪਪੀਤੇ ਦੇ ਨਾਲ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ