ਮੁਰਗੇ ਨਾਲ ਖਾਧੀਆਂ ਇਹ ਚੀਜਾਂ ਢਿੱਡ 'ਚ ਬਣ ਜਾਂਦੀਆਂ ਨੇ ਜ਼ਹਿਰ, ਨਾਂ ਕਰੋ ਇਹ ਗਲਤੀਆਂ



ਮੁਰਗਾ ਖਾਣ ਵਾਲਿਆਂ ਨੂੰ ਇਸ ਦੇ ਨਾਲ ਕੀਖਾਣਾ ਹੈ ਕੀ ਨਹੀਂ ਇਸ ਵਾਰੇ ਵੀ ਪਤਾ ਹੋਣੇ ਚਾਹੀਦਾ।



ਕਿਉਂਕਿ ਕੁਝ ਚਿਕਨ ਦੇ ਨਾਲ ਅਜਿਹੀਆਂ ਚੀਜ਼ਾਂ ਖਾਣ ਨਾਲ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।



ਇਸ ਨਾਲ ਸਰੀਰ ਵਿੱਚ ਐਲਰਜੀ ਅਤੇ ਪ੍ਰਤੀਕਰਮ ਪੈਦਾ ਹੋ ਸਕਦੇ ਹਨ ਤੇ ਇਹ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।



ਦੁੱਧ ਦੇ ਨਾਲ ਚਿਕਨ ਖਾਣਾ ਜ਼ਹਿਰ ਵਾਂਗ ਹੈ। ਦੁੱਧ ਅਤੇ ਚਿਕਨ ਇਕੱਠੇ ਖਾਣ ਨਾਲ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।



ਦੁੱਧ ਅਤੇ ਚਿਕਨ ਨੂੰ ਇਕੱਠੇ ਖਾਣ ਨਾਲ ਚਮੜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।



ਕੁਝ ਲੋਕ ਚਿਕਨ ਦੇ ਨਾਲ ਦਹੀ ਵੀ ਖਾਂਦੇ ਹਨ। ਦਹੀਂ ਦੀ ਤਸੀਰ ਠੰਢੀ ਹੁੰਦੀ ਹੈ, ਜਦਕਿ ਮੁਰਗੇ ਦੀ ਗਰਮ ਹੁੰਦੀ ਹੈ।



ਅਜਿਹੇ 'ਚ ਚਿਕਨ ਅਤੇ ਦਹੀਂ ਇਕੱਠੇ ਖਾਣ ਨਾਲ ਪਾਚਨ ਕਿਰਿਆ 'ਤੇ ਬੁਰਾ ਪ੍ਰਭਾਵ ਪੈਂਦਾ ਹੈ।



ਚਿਕਨ ਦੇ ਨਾਲ ਮੱਛੀ ਖਾਣਾ ਸਿਹਤ ਲਈ ਠੀਕ ਨਹੀਂ ਹੈ। ਚਿਕਨ ਅਤੇ ਮੱਛੀ ਦੋਵੇਂ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ



ਮੁਰਗੇ ਤੇ ਮੱਛੀ ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ, ਜੋ ਸਰੀਰ 'ਤੇ ਰਿਐਕਸ਼ਨ ਕਰ ਸਕਦਾ ਹੈ।



ਇਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ, ਇਸ ਲਈ ਚਿਕਨ ਅਤੇ ਮੱਛੀ ਨੂੰ ਇਕੱਠੇ ਖਾਣਾ ਸਿਹਤ ਲਈ ਠੀਕ ਨਹੀਂ ਹੈ।