ਸ਼ਿਲਾਜੀਤ ਦਾ ਸੇਵਨ ਕਰਦੇ ਹੋ ਤਾਂ ਭੁੱਲ ਕੇ ਵੀ ਨਾਂ ਖਾ ਲਿਓ ਇਹ ਚੀਜਾਂ, ਹੋ ਸਕਦਾ ਵੱਡਾ ਨੁਕਸਾਨ



ਸ਼ਿਲਾਜੀਤ ਤੇ ਖੱਟੇ ਫਲਾਂ ਦਾ ਇਕੱਠੇ ਸੇਵਨ ਕਰਨ ਨਾਲ ਬਦਹਜ਼ਮੀ ਤੇ ਐਸੀਡਿਟੀ ਹੋ ​​ਸਕਦੀ ਹੈ।



ਸ਼ਿਲਾਜੀਤ ਪਾਊਡਰ ਨੂੰ ਪਾਣੀ ਤੇ ਸ਼ਹਿਦ ਵਿੱਚ ਮਿਲਾ ਕੇ ਸੇਵਨ ਕਰਨਾ ਵੀ ਨੁਕਸਾਨਦੇਹ ਹੈ।



ਅਜਿਹਾ ਕਰਨ ਨਾਲ ਫੂਡ ਪੁਆਇਜ਼ਨਿੰਗ ਤੇ ਸਕਿਨ ਇਨਫੈਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ।



ਜੇਕਰ ਤੁਸੀਂ ਦੁੱਧ ਦੇ ਨਾਲ ਸ਼ਿਲਾਜੀਤ ਦਾ ਸੇਵਨ ਕਰ ਰਹੇ ਹੋ ਤਾਂ ਇਸ ਦੌਰਾਨ ਮੂਲੀ ਦਾ ਸੇਵਨ ਕਰਨ ਤੋਂ ਬਚੋ।



ਮੂਲੀ, ਸ਼ਿਲਾਜੀਤ ਤੇ ਦੁੱਧ ਦਾ ਇਕੱਠੇ ਸੇਵਨ ਕਰਨ ਨਾਲ ਪਾਚਨ ਤੇ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਗਰਮੀਆਂ ਵਿਚ ਸ਼ਿਲਾਜੀਤ ਦਾ ਸੇਵਨ ਗਰਮ ਦੁੱਧ ਦੇ ਨਾਲ ਕੀਤਾ ਜਾਂਦਾ ਹੈ।



ਜ਼ਿਆਦਾਤਰ ਲੋਕ ਇਸ ਜੜੀ-ਬੂਟੀ ਨੂੰ ਪੀਸ ਕੇ ਦੁੱਧ ਵਿਚ ਮਿਲਾ ਕੇ ਪੀਂਦੇ ਹਨ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।