ਬਵਾਸੀਰ ਠੀਕ ਕਰਨ ਲਈ ਅੱਜ ਹੀ ਖਾਣਾ ਸ਼ੁਰੂ ਕਰ ਦਿਓ ਆਹ ਚੀਜ਼

ਬਵਾਸੀਰ ਠੀਕ ਕਰਨ ਲਈ ਅੱਜ ਹੀ ਖਾਣਾ ਸ਼ੁਰੂ ਕਰ ਦਿਓ ਆਹ ਚੀਜ਼

ਬਵਾਸੀਰ ਇੱਕ ਗੰਭੀਰ ਸਮੱਸਿਆ ਹੈ, ਜੋ ਕਿ ਹਰ ਕਿਸੇ ਨੂੰ ਹੋ ਸਕਦੀ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਬਵਾਸੀਰ ਠੀਕ ਕਰਨ ਲਈ ਕਿਹੜੀ ਖਾਸ ਚੀਜ਼ ਖਾਣੀ ਚਾਹੀਦੀ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਬਵਾਸੀਰ ਠੀਕ ਕਰਨ ਲਈ ਕਿਹੜੀ ਖਾਸ ਚੀਜ਼ ਖਾਣੀ ਚਾਹੀਦੀ ਹੈ

ਬਵਾਸੀਰ ਠੀਕ ਕਰਨ ਲਈ ਤੁਹਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ

ਪੱਤੇਦਾਰ ਸਬਜ਼ੀਆਂ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਅਤੇ ਵਿਟਾਮਿਨ ਹੁੰਦੇ ਹਨ

Published by: ਏਬੀਪੀ ਸਾਂਝਾ

ਜੋ ਕਿ ਮਸਲਸ ਨੂੰ ਬਿਹਤਰ ਬਣਾਉਂਦੇ ਹਨ

ਇਸ ਤੋਂ ਇਲਾਵਾ ਬਵਾਸੀਰ ਵਿੱਚ ਦਿਨ ਵਿੱਚ 4 ਤੋਂ 5 ਲੀਟਰ ਪਾਣੀ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਬਵਾਸੀਰ ਵਿੱਚ ਜ਼ਿਆਦਾ ਪਾਣੀ ਪੀਣ ਨਾਲ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਨਾਲ ਅੰਤੜੀਆਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਇਸ ਨਾਲ ਖੂਨ ਦਾ ਤਾਪਮਾਨ ਵੀ ਨਾਰਮਲ ਰਹਿੰਦਾ ਹੈ, ਜੋ ਬਵਾਸੀਰ ਵਿੱਚ ਫਾਇਦੇਮੰਦ ਹੈ

ਇਸ ਤੋਂ ਇਲਾਵਾ ਤੁਸੀਂ ਬਵਾਸੀਰ ਵਿੱਚ ਸਾਬਤ ਅਨਾਜ ਦਾ ਸੇਵਨ ਕਰ ਸਕਦੇ ਹੋ