ਕੇਲੇ ਬਹੁਤ ਹੀ ਆਰਾਮ ਦੇ ਨਾਲ ਹਰ ਮੌਸਮ 'ਚ ਮਿਲ ਜਾਂਦਾ ਹੈ। ਇਸ ਨੂੰ ਹਰ ਕੋਈ ਬਹੁਤ ਹੀ ਆਰਾਮ ਦੇ ਨਾਲ ਖਰੀਦ ਸਕਦਾ ਹੈ। ਇਸ ਲਈ ਇਹ ਬਜ਼ਟ ਫਰੈਡਲੀ ਫਲ ਹੈ।