ਵਾਰ-ਵਾਰ ਜ਼ੁਕਾਮ ਹੋਣਾ ਹੁੰਦਾ ਇਸ ਬਿਮਾਰੀ ਦਾ ਸੰਕੇਤ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵਾਰ-ਵਾਰ ਜ਼ੁਕਾਮ, ਛਿੱਕ ਜਾਂ ਨੱਕ ਬੰਦ ਰਹਿਣ ਦੀ ਸਮੱਸਿਆ ਹੁੰਦੀ ਹੈ ਤਾਂ ਇਸ ਨੂੰ ਹਲਕੇ ਵਿੱਚ ਨਾ ਲਓ

ਵਾਰ-ਵਾਰ ਹੋਣ ਵਾਲਾ ਜ਼ੁਕਾਮ ਕਈ ਵਾਰ ਸਰੀਰ ਵਿੱਚ ਲੁਕੀਆਂ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ

ਜੇਕਰ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਤਾਂ ਮਾਮੂਲੀ ਵਾਇਰਸ ਵੀ ਵਾਰ-ਵਾਰ ਹਮਲਾ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਧੁੜ ਜਾਂ ਪਾਲਤੂ ਜਾਨਵਰਾਂ ਦੇ ਵਾਲਾਂ ਨੂੰ ਐਲਰਜੀ ਹੋਣ ‘ਤੇ ਵਾਰ-ਵਾਰ ਛਿੱਕ, ਨੱਕ ਵੱਗਦਾ ਆਦਿ ਹੋ ਸਕਦਾ ਹੈ

ਸਾਈਨਸ ਵਿੱਚ ਸੋਜ ਜਾਂ ਇਨਫੈਕਸ਼ਨ ਹੋਣ ‘ਤੇ ਨੱਕ ਬੰਦ ਰਹਿੰਦਾ ਹੈ

ਵਾਰ-ਵਾਰ ਗਲੇ ਵਿੱਚ ਦਰਦ ਜਾਂ ਸੋਜ, ਟਾਨਸਿਨ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਥਾਇਰਾਇਡ ਹਾਰਮੋਨ ਦੇ ਅਸੰਤੁਲਨ ਨਾਲ ਸਰੀਰ ਦੀ ਮੈਟਾਬੌਲਿਕ ਕਿਰਿਆ ਪ੍ਰਭਾਵਿਤ ਹੁੰਦੀ ਹੈ

Published by: ਏਬੀਪੀ ਸਾਂਝਾ

ਸ਼ਹਿਰੀ ਖੇਤਰਾਂ ਵਿੱਚ ਧੂੜ, ਧੂੰਆਂ ਅਤੇ ਪ੍ਰਦੂਸ਼ਣ ਨੱਕ ਅਤੇ ਗਲੇ ਨੂੰ ਲਗਾਤਾਰ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਜ਼ੁਕਾਮ ਵਾਰ-ਵਾਰ ਹੁੰਦਾ ਹੈ

ਆਈਸਕ੍ਰੀਮ ਅਤੇ ਕੋਲਡ ਡ੍ਰਿੰਕ ਪੀਣ ਨਾਲ ਗਲੇ ਦੀ ਝਿੱਲੀ ਕਮਜ਼ੋਰ ਹੁੰਦੀ ਹੈ ਅਤੇ ਸੰਕਰਮਣ ਛੇਤੀ ਫੈਲਦਾ ਹੈ

Published by: ਏਬੀਪੀ ਸਾਂਝਾ