ਸੁੱਕਾ ਧਨੀਆ ਖਾਣ ਨਾਲ ਹੁੰਦੇ ਹੈਰਾਨ ਕਰਨ ਵਾਲੇ ਫਾਇਦੇ

ਸੁੱਕਾ ਧਨੀਆ ਰਸੋਈ ਵਿੱਚ ਹਰ ਸਬਜੀ ਵਿੱਚ ਵਰਤਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਛੋਟੇ-ਛੋਟੇ ਧਨੀਏ ਦੇ ਬੀਜਾਂ ਵਿੱਚ ਸੁਆਦ ਦੇ ਨਾਲ-ਨਾਲ ਸਿਹਤ ਦਾ ਖਜਾਨਾ ਵੀ ਲੁੱਕਿਆ ਹੋਇਆ ਹੈ

Published by: ਏਬੀਪੀ ਸਾਂਝਾ

ਧਨੀਏ ਦੀ ਵਰਤੋਂ ਸਿਰਫ ਖਾਣ ਲਈ ਹੀ ਨਹੀਂ, ਸਗੋਂ ਪ੍ਰਾਚੀਨ ਆਯੁਰਵੇਦ ਵਿੱਚ ਇਸ ਨੂੰ ਇੱਕ ਔਸ਼ਧੀ ਦੇ ਤੌਰ ‘ਤੇ ਵੀ ਮਾਨਤਾ ਪ੍ਰਾਪਤ ਹੈ

ਧਨੀਏ ਦੇ ਬੀਜ ਪੇਟ ਦੀ ਗੈਸ, ਅਪਚ ਅਤੇ ਕਬਜ ਨੂੰ ਦੂਰ ਕਰਦੇ ਹਨ

ਇਹ ਸ਼ੂਗਰ ਦੇ ਮਰੀਜ਼ਾਂ ਦੇ ਲਈ ਫਾਇਦੇਮੰਦ ਹਨ

ਧਨੀਏ ਦੇ ਬੀਜ ਸਰੀਰ ਵਿੱਚ ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਦਾ ਕੰਮ ਕਰਦੇ ਹਨ

Published by: ਏਬੀਪੀ ਸਾਂਝਾ

ਰੋਜ਼ ਸਵੇਰੇ ਧਨੀਏ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਫੈਟ ਬਰਨ ਵਧਦਾ ਹੈ

ਇਸ ਦੇ ਐਂਟੀਆਕਸੀਡੈਂਟਸ ਝੁਰੜੀਆਂ ਅਤੇ ਮੁਹਾਸਿਆਂ ਨੂੰ ਘੱਟ ਕਰਦੇ ਹਨ

ਇਹ ਵਾਲ ਝੜਨ ਤੋਂ ਰੋਕਦਾ ਹੈ ਅਤੇ ਸਕੈਲਪ ਨੂੰ ਪੋਸ਼ਣ ਦਿੰਦਾ ਹੈ

Published by: ਏਬੀਪੀ ਸਾਂਝਾ