10 ਦਿਨ ਛੱਡ ਦਿਓਗੇ ਚੀਨੀ, ਤਾਂ ਸਰੀਰ ‘ਚ ਹੋਣਗੇ ਆਹ ਬਦਲਾਅ

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜ਼ਿਆਦਾ ਚੀਨੀ ਖਾਣਾ ਸਿਹਤ ਦੇ ਲਈ ਨੁਕਸਾਨਦਾਇਕ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਜੇਕਰ ਤੁਸੀਂ 10 ਦਿਨਾਂ ਦੇ ਲਈ ਚੀਨੀ ਛੱਡ ਦਿੰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕਈ ਬਦਲਾਅ ਆ ਸਕਦੇ ਹਨ

Published by: ਏਬੀਪੀ ਸਾਂਝਾ

ਪਹਿਲੇ 2 ਦਿਨ ਸਰੀਰ ਵਿੱਚ ਸ਼ੂਗਰ ਲੈਵਲ ਘਟਣ ਨਾਲ ਸਿਰਦਰਦ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ

3 ਦਿਨ ਬਾਅਦ ਸਰੀਰ ਹੌਲੀ-ਹੌਲੀ ਐਨਰਜੀ ਦੇ ਲਈ ਫੈਟ ਦਾ ਇਸਤੇਮਾਲ ਕਰਨਾ ਸ਼ੁਰੂ ਕਰਦਾ ਹੈ

Published by: ਏਬੀਪੀ ਸਾਂਝਾ

ਚੌਥੇ ਦਿਨ ਤੁਹਾਡੇ ਮਿੱਠੇ ਦੀ ਕ੍ਰੇਵਿੰਗ ਘੱਟ ਹੋਣ ਲੱਗ ਜਾਂਦੀ ਹੈ

ਪੰਜਵੇਂ ਦਿਨ ਸ਼ੂਗਰ ਦਾ ਪੱਧਰ ਸਥਿਰ ਹੋਣਾ ਸ਼ੁਰੂ ਹੋ ਜਾਂਦਾ ਹੈ

ਸੱਤਵੇਂ ਦਿਨ ਸਰੀਰ ਵਿੱਚ ਸੋਜ ਅਤੇ ਪੇਟ ਦੀ ਫੁਲਾਵਟ ਘੱਟ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਨੌਵੇਂ ਦਿਨ ਤੁਹਾਡਾ ਮੂਡ ਸੰਤੁਲਿਤ ਹੋ ਜਾਂਦਾ ਹੈ, ਗੁੱਸਾ ਅਤੇ ਬੇਚੈਨੀ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

10ਵੇਂ ਦਿਨ ਐਨਰਜੀ ਲੈਵਲ ਵੱਧ ਜਾਂਦਾ ਹੈ ਅਤੇ ਧਿਆਨ ਬਿਹਤਰ ਹੋ ਜਾਂਦਾ ਹੈ

Published by: ਏਬੀਪੀ ਸਾਂਝਾ